ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 984
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਮੂੰਡਕਾਟਿਜਿਨਨਿਜੁਕਰਨਹਰਪਰਦਿਯੋਚਰਾਇ॥
(ਰਾਜੇ ਨੇ ਕਿਹਾ) ਜਿਸ ਨੇ ਆਪਣੇ ਹੱਥ ਨਾਲ ਸਿਰ ਕਟ ਕੇ ਸ਼ਿਵ ਉਪਰ ਚੜ੍ਹਾਇਆ ਹੈ,
(He said,) ‘The woman, who has cut her head off, and, with her own hands, has presented to Shiva,
मूंड काटि जिन निजु करन हर पर दियो चराइ ॥
LINE 03
ਧੰਨ੍ਯੋਤ੍ਰਿਯਾਧੰਨਿਦੇਸਤਿਹਧੰਨ੍ਯਪਿਤਾਧੰਨਿਮਾਇ੧੨॥॥
ਉਹ ਇਸਤਰੀ ਧੰਨ ਹੈ, ਉਹ ਦੇਸ ਧੰਨ ਹੈ, ਉਸ ਦੀ ਮਾਤਾ ਧੰਨ ਹੈ, ਉਸ ਦਾ ਪਿਤਾ ਧੰਨ ਹੈ ॥੧੨॥
‘She and her parents are worthy ofhonours.’(12)
धंन्यो त्रिया धंनि देस तिह धंन्य पिता धंनि माइ ॥१२॥
LINE 04
ਦਾਹਦਿਯੋਤਿਹਨਾਰਿਕੌਚਿਤਅਤਿਸੋਕਬਢਾਇ॥
ਉਸ ਇਸਤਰੀ ਦਾ ਦਾਹ-ਸੰਸਕਾਰ ਕਰ ਕੇ ਅਤੇ ਮਨ ਵਿਚ ਬਹੁਤ ਦੁਖੀ ਹੋ ਕੇ
With intense tribulations, he cremated her
दाह दियो तिह नारि कौ चित अति सोक बढाइ ॥
LINE 05
ਫੂਲਮਤੀਕੇਭਵਨਮੈਬਹੁਰਿਬਸਤਭਯੋਆਇ੧੩॥॥
(ਰਾਜਾ) ਫੂਲ ਮਤੀ ਦੇ ਮਹੱਲ ਵਿਚ ਫਿਰ ਆ ਕੇ ਰਹਿਣ ਲਗਿਆ ॥੧੩॥
and then came over to the palace of Phool Mati.(13)
फूल मती के भवन मै बहुरि बसत भयो आइ ॥१३॥
LINE 06
ਸਵਤਿਮਾਰਿਨਿਜੁਕਰਨਸੌਔਰਨ੍ਰਿਪਹਿਦਿਖਰਾਇ॥
(ਆਪਣੀ) ਸੌਂਕਣ ਨੂੰ ਆਪਣੇ ਹੱਥਾਂ ਨਾਲ ਮਾਰ ਕੇ ਅਤੇ ਰਾਜੇ ਨੂੰ ਵਿਖਾ ਕੇ
By killing the co-wife, and showing her to the Raja,
सवति मारि निजु करन सौ और न्रिपहि दिखराइ ॥
LINE 07
ਰਾਜਾਕੌਨਿਜੁਬਸਕਿਯੋਐਸੋਚਰਿਤਬਨਾਇ੧੪॥॥
ਇਸ ਚਰਿਤ੍ਰ ਰਾਹੀਂ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ ॥੧੪॥
With deception, she had won the favour ofthe sovereign.(14)
राजा कौ निजु बस कियो ऐसो चरित बनाइ ॥१४॥
LINE 08
ਬ੍ਰਹਮਬਿਸਨਸਰਅਸੁਰਸਭਰੈਨਾਧਿਪਦਿਨਰਾਇ॥
ਬ੍ਰਹਮਾ, ਵਿਸ਼ਣੂ, ਦੇਵਤੇ, ਦੈਂਤ, ਚੰਦ੍ਰਮਾ, ਸੂਰਜ,
Brahma, Vishnu, the gods, the devils, the Sun, the Moon,
ब्रहम बिसन सर असुर सभ रैनाधिप दिनराइ ॥
LINE 09
ਬੇਦਬ੍ਯਾਸਅਰੁਬੇਦਤ੍ਰਿਯਭੇਦਸਕੇਨਹਿਪਾਇ੧੫॥॥
ਵੇਦ ਵਿਆਸ ਅਤੇ ਵੇਦ ਕੋਈ ਵੀ ਇਸਤਰੀ ਦੇ ਭੇਦ ਨੂੰ ਪ੍ਰਾਪਤ ਨਹੀਂ ਕਰ ਸਕਿਆ ॥੧੫॥
The sage Viyas, and them all, could not fathom the females.(15)(1)
बेद ब्यास अरु बेद त्रिय भेद सके नहि पाइ ॥१५॥
LINE 10
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚੌਬੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੧੨੪੨੪੩੧ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੪॥੨੪੩੧॥ ਚਲਦਾ॥
124th Parable of Auspicious Chritars Conversation of the Raja and the Minister, Completed With Benediction. (124)(2429)
इति स्री चरित्र पख्याने त्रिया चरित्रे मंत्री भूप संबादे इक सौ चौबीसवो चरित्र समापतम सतु सुभम सतु ॥१२४॥२४३१॥अफजूं॥
GURBANI.WORLD