ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਫਿਰੰਗਰਾਵਕੀਮੈਸੁਤਾਲ੍ਯਾਵਤਦੇਵਉਠਾਇ॥
(ਉਸ ਵਿਚ ਲਿਖਿਆ ਸੀ) ਮੈਂ ਫਿਰੰਗ ਰਾਜੇ ਦੀ ਧੀ ਹਾਂ ਅਤੇ ਮੈਨੂੰ ਦੇਓ ਉਠਾ ਲਿਆਉਂਦਾ ਹੈ।
‘I am the daughter of Farangh Shah and the demon carries me away(to Quazi).
फिरंग राव की मै सुता ल्यावत देव उठाइ ॥
LINE 03
ਮੋਸੋਕਾਜੀਮਾਨਿਰਤਿਦੇਹਤਹਾਪਹੁਚਾਇ੧੭॥॥
ਮੇਰੇ ਨਾਲ ਕਾਜ਼ੀ ਕਾਮ-ਕ੍ਰੀੜਾ ਕਰਦਾ ਹੈ ਅਤੇ (ਫਿਰ) ਮੈਨੂੰ ਉਥੇ ਪਹੁੰਚਾ ਦਿੰਦਾ ਹੈ ॥੧੭॥
‘When Quazi had made love to me, he sends me back.(l7)
मो सो काजी मानि रति देह तहा पहुचाइ ॥१७॥
LINE 04
ਮੈਤੁਮਪਰਅਟਕਤਿਭਈਤਾਤੇਲਿਖਿਯੋਬਨਾਇ॥
ਮੈਂ ਤੈਨੂੰ (ਵੇਖਦਿਆਂ ਹੀ) ਮੋਹਿਤ ਹੋ ਗਈ ਹਾਂ, ਇਸ ਲਈ ਇਹ ਪੱਤਰ ਲਿਖਿਆ ਹੈ।
‘I have fallen in love with you, and that is why I am writing this letter.
मै तुम पर अटकति भई ता ते लिखियो बनाइ ॥
LINE 05
ਨਿਜੁਨਾਰੀਮੁਹਿਕੀਜੀਯੈਦੇਵਕਾਜਿਯਹਿਘਾਇ੧੮॥॥
ਮੈਨੂੰ ਆਪਣੀ ਪਤਨੀ ਬਣਾ ਲਵੋ ਅਤੇ ਦੇਓ ਤੇ ਕਾਜ਼ੀ ਨੂੰ ਮਾਰ ਦਿਓ ॥੧੮॥
After annihilating Quazi and the demon, please take me as yourwoman.’(18)
निजु नारी मुहि कीजीयै देव काजियहि घाइ ॥१८॥
GURBANI.WORLD