ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1028
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤਬਕਾਜੀਇਹਭਾਤਿਉਚਾਰੋ॥
ਤਦ ਕਾਜ਼ੀ ਨੇ ਇਸ ਤਰ੍ਹਾਂ ਕਿਹਾ,
तब काजी इह भाति उचारो ॥
LINE 03
ਤ੍ਰਿਯਾਕਛੂਜਿਨਿਸੋਕਬਿਚਾਰੋ॥
ਹੇ ਇਸਤਰੀਓ! (ਤੁਸੀਂ) ਕੁਝ ਵੀ ਦੁਖ ਨਾ ਮਨਾਓ।
त्रिया कछू जिनि सोक बिचारो ॥
LINE 04
ਹਮਕੌਫਾਰਖਤੀਲਿਖਦੀਜੈ॥
ਸਾਨੂੰ ਫ਼ਾਰਖ਼ਤੀ (ਬੇਬਾਕੀ ਦੀ ਚਿੱਠੀ ਪਤਰੀ) ਲਿਖ ਦਿਓ
हम कौ फारखती लिख दीजै ॥
LINE 05
ਦ੍ਵਾਦਸਊਟਆਪਨੇਲੀਜੈ੧੩॥॥
ਅਤੇ ਆਪਣੇ ਬਾਰ੍ਹਾਂ ਊਠ ਲੈ ਜਾਓ ॥੧੩॥
द्वादस ऊट आपने लीजै ॥१३॥
GURBANI.WORLD