ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ ਪੂਰਨਹ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਾਛੰਕਰੋਤਿਅਗ੍ਰਣੀਵਹਨਿਰਾਸੰਆਸਪੂਰਨਹ॥
ਉਹ ਪ੍ਰਭੂ ਪਿੱਛੇ ਤੁਰਨ ਵਾਲਿਆਂ ਨੂੰ ਆਗੂ ਬਣਾ ਦੇਂਦਾ ਹੈ, ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।
Those who were left behind - the Lord brings them to the front. He fulfills the hopes of the hopeless.
पाछं करोति अग्रणीवह निरासं आस पूरनह ॥
LINE 02
ਨਿਰਧਨਭਯੰਧਨਵੰਤਹਰੋਗੀਅੰਰੋਗਖੰਡਨਹ॥
(ਉਸ ਦੀ ਮੇਹਰ ਨਾਲ) ਕੰਗਾਲ ਧਨ ਵਾਲਾ ਬਣ ਜਾਂਦਾ ਹੈ। ਉਹ ਮਾਲਕ ਰੋਗੀਆਂ ਦੇ ਰੋਗ ਨਾਸ ਕਰਨ-ਜੋਗ ਹੈ।
He makes the poor rich, and cures the illnesses of the ill.
निरधन भयं धनवंतह रोगीअं रोग खंडनह ॥
LINE 03
ਭਗਤੵੰਭਗਤਿਦਾਨੰਰਾਮਨਾਮਗੁਣਕੀਰਤਨਹ॥
ਪ੍ਰਭੂ ਆਪਣੇ ਭਗਤਾਂ ਨੂੰ ਆਪਣੀ ਭਗਤੀ ਨਾਮ ਅਤੇ ਗੁਣਾਂ ਦੀ ਸਿਫ਼ਤ-ਸਾਲਾਹ ਦੀ ਦਾਤ ਦੇਂਦਾ ਹੈ।
He blesses His devotees with devotion. They sing the Kirtan of the Praises of the Lord's Name.
भगत्यं भगति दानं राम नाम गुण कीरतनह ॥
LINE 04
ਪਾਰਬ੍ਰਹਮਪੁਰਖਦਾਤਾਰਹਨਾਨਕਗੁਰਸੇਵਾਕਿੰਨਲਭੵਤੇ੨੦॥॥
ਸਰਬ-ਵਿਆਪਕ ਪ੍ਰਭੂ ਸਭ ਦਾਤਾਂ ਦੇਣ ਵਾਲਾ ਹੈ। ਹੇ ਨਾਨਕ! ਗੁਰੂ ਦੀ ਸੇਵਾ ਦੀ ਰਾਹੀਂ (ਉਸ ਪਾਸੋਂ) ਕੀਹ ਕੁਝ ਨਹੀਂ ਮਿਲਦਾ? ॥੨੦॥
O Nanak, those who serve the Guru find the Supreme Lord God, the Great Giver||20||
पारब्रहम पुरख दातारह नानक गुर सेवा किं न लभ्यते ॥२०॥
GURBANI.WORLD