ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਮਾਰਿਤਵਨਕੋਰਾਵਜੀਪਰਿਯੋਧਰਨਿਪਰਆਇ॥
ਉਸ ਨੂੰ ਮਾਰ ਕੇ ਰਾਜਾ (ਪੁੰਨੂੰ) ਧਰਤੀ ਉਤੇ ਡਿਗ ਪਿਆ।
After slaying, the Raja himself fell flat on the ground.
मारि तवन को राव जी परियो धरनि पर आइ ॥
LINE 03
ਭ੍ਰਿਤਨਨਿਕਟਪਹੂੰਚਿਕੈਲਯੋਗਰੇਸੋਲਾਇ੩੬॥॥
ਨੌਕਰਾਂ (ਸੇਵਕਾਂ) ਨੇ ਕੋਲ ਪਹੁੰਚ ਕੇ ਉਸ ਨੂੰ ਗਲੇ ਨਾਲ ਲਗਾ ਲਿਆ ॥੩੬॥
The servants ran forward and took him in their laps.(36)
भ्रितन निकट पहूंचि कै लयो गरे सो लाइ ॥३६॥
GURBANI.WORLD