ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਖੋਵਤਹੈਜੀਉਕਿਹਨਮਿਤਤਜਿਰਨਿਸ੍ਯਾਮਪਧਾਰੁ॥
ਹੇ ਕ੍ਰਿਸ਼ਨ! ਕਿਸ ਲਈ ਆਪਣੀ ਜਾਨ ਗੁਆਉਂਦਾ ਹੈਂ, ਰਣ-ਭੂਮੀ ਛਡ ਕੇ ਭਜ ਜਾ।
“O Krishna! why are you bent upon losing your life? Leave the battlefield and run away
खोवत है जीउ किह नमित तजि रनि स्याम पधारु ॥
LINE 03
ਮਾਰਤਹੋਰਨਿਆਜਤੁਹਿਅਪਨੇਬਲਹਿਸੰਭਾਰ੧੨੫੧॥॥
ਮੈਂ ਤੈਨੂੰ ਅਜ ਰਣ-ਭੂਮੀ ਵਿਚ ਮਾਰ ਦਿਆਂਗਾ, (ਹੁਣ) ਆਪਣੇ ਬਲ ਨੂੰ ਸੰਭਾਲ ਲੈ ॥੧੨੫੧॥
I shall not kill you today with my full strength.”1251.
मारत हो रनि आज तुहि अपने बलहि संभार ॥१२५१॥
GURBANI.WORLD