ਬਿਰਖੁ ਹੋਵੈ ਬੀਉ ਬੀਜੀਐ ਕਰਦਾ ਪਾਸਾਰਾ ।

ਵਾਰ ੨ ਭਾਈ ਗੁਰਦਾਸ ਜੀ ਅੰਗ 2
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਰਖੁਹੋਵੈਬੀਉਬੀਜੀਐਕਰਦਾਪਾਸਾਰਾ।
ਜੜ੍ਹ (ਜ਼ਮੀਨ ਦੇ) ਅੰਦਰ, ਪੇੜ ਬਾਹਰ, ਤੇ ਬਹੁਤ ਟਾਹਣਾਂ ਦਾ ਵਿਸਥਾਰ ਹੁੰਦਾ ਹੈ।
From seed comes up the tree and then it spreads further.
बिरखु होवै बीउ बीजीऐ करदा पासारा ।
LINE 02
ਜੜਅੰਦਰਿਪੇਡਬਾਹਰਾਬਹੁਡਾਲਬਿਸਥਾਰਾ।
(ਫੇਰ ਉਨ੍ਹਾਂ ਨਾਲ) ਪੱਤ੍ਰ, ਫਲ, ਫੁਲ ਲਗਦੇ, (ਤੇ ਉਨ੍ਹਾਂ ਵਿਚ) ਰਸ ਤੇ ਰੰਗ ਸਵਾਰੀਦੇ ਹਨ।
Root extends in earth, the stem outside and the branches extend all around.
जड़ अंदरि पेड बाहरा बहु डाल बिसथारा ।
LINE 03
ਪਤਫੁਲਫਲਫਲੀਦਾਰਸਰੰਗਸਵਾਰਾ।
(ਫੁਲ ਤੇ ਫਲਾਂ ਵਿਖੇ ਕਈ) ਵਾਸ਼ਨਾਂ ਪੈਦਾ ਹੋਕੇ ਪ੍ਰਕਾਸ਼ਦੀਆਂ ਹਨ ਤੇ ਵੱਡਾ ਪਰਵਾਰ ਹੋ ਜਾਂਦਾ ਹੈ।
It becomes full of flowers, fruits, and means of many colours and delightful essences.
पत फुल फल फलीदा रस रंग सवारा ।
LINE 04
ਵਾਸੁਨਿਵਾਸੁਉਲਾਸੁਕਰਿਹੋਇਵਡਪਰਵਾਰਾ।
ਫਲ ਵਿਚ ਬੀਉ ਪੱਕਦੇ ਹਨ, ਇਕ ਫਲ ਤੋਂ ਹਜ਼ਾਰਾਂ ਹੀ ਫਲ ਜੰਮਦੇ ਹਨ।
In its flowers and fruits dwell fragrance and joy and now this seed becomes a large family.
वासु निवासु उलासु करि होइ वड परवारा ।
LINE 05
ਫਲਵਿਚਿਬੀਉਸੰਜੀਉਹੋਇਫਲਫਲੇਹਜਾਰਾ।
(ਤਿਵੇਂ-ਇਕ ਈਸ਼੍ਵਰ ਹੀ) ਆਪੇ ਆਪ ਸਾਰੇ ਵਰਤ ਰਿਹਾ ਹੈ (ਜਿਸਨੂੰ ਜਾਣਨਹਾਰੇ) ਗੁਰਮੁਖਾਂ ਦਾ ਨਿਸਤਾਰਾ ਹੋ ਜਾਂਦਾ ਹੈ।☬'ਆਪੇ ਆਪਿ ਵਰਤਦਾ' ਤਾਂ ਐਉਂ ਸਮਝ ਲਈਦਾ ਹੈ ਪਰ ਮੁਕਤੀ ਲਈ ਜਾਣਨਾ ਮਾਤ੍ਰ ਕਾਫੀ ਨਹੀਂ, ਉਹ ਗੁਰੂ ਦੁਆਰਾ ਹੀ ਮਿਲਦਾ ਹੈ।
Again the fruit by producing seeds becomes the source of myriad flowers and fruits.
फल विचि बीउ संजीउ होइ फल फले हजारा ।
LINE 06
ਆਪੇਆਪਿਵਰਤਦਾਗੁਰਮੁਖਿਨਿਸਤਾਰਾ੯।।
(ਵਾਣਾ=ਪੇਟਾ। ਆਖਾਣ=ਨਾਉਂ। ਗੰਗਾ ਜਲ=ਕੱਪੜਾ ਇਕ ਤਰ੍ਹਾਂ ਦਾ। ਸਿਰੀ ਸਾਫ=ਕੱਪੜੇ ਦੀ ਕਿਸਮ, ਜਿਸਦੀ ਪੱਗ ਬਣਦੀ ਹੁੰਦੀ ਸੀ।)
Understanding of this very fact that the Lord alone is among all makes the gurmukh liberated.
आपे आपि वरतदा गुरमुखि निसतारा ।९।
GURBANI.WORLD