ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਇਕਰਾਜਾਅਟਕਤਭਯੋਨਿਰਖਿਤਰਨਿਕੇਅੰਗ॥
(ਉਸ) ਇਸਤਰੀ ਦੇ ਸ਼ਰੀਰ ('ਅੰਗ') ਨੂੰ ਵੇਖ ਕੇ ਇਕ ਰਾਜਾ ਅਟਕ ਗਿਆ (ਅਰਥਾਤ ਮੋਹਿਤ ਹੋ ਗਿਆ)।
Impressed by her figurative beauty, a Raja was pervaded with lust.
इक राजा अटकत भयो निरखि तरनि के अंग ॥
LINE 03
ਰਤਿਮਾਨੀਰੁਚਿਮਾਨਿਕੈਅਤਿਹਿਤਚਿਤਕੈਸੰਗ੩॥॥
(ਉਸ ਨੇ) ਬਹੁਤ ਹਿਤ ਚਿਤ ਸਹਿਤ ਉਸ ਨਾਲ ਰੁਚੀ ਪੂਰਵਕ ਪ੍ਰੇਮ-ਕ੍ਰੀੜਾ ਕੀਤੀ ॥੩॥
With determination, he presented his proposal to make love to her.(3)
रति मानी रुचि मानि कै अति हित चित कै संग ॥३॥
LINE 04
ਸੋਨ੍ਰਿਪਪਰਅਟਕਤਭਈਨਿਤਿਗ੍ਰਿਹਲੇਤਬੁਲਾਇ॥
ਉਹ ਵੀ ਰਾਜੇ ਪ੍ਰਤਿ ਮੋਹਿਤ ਹੋ ਗਈ ਅਤੇ ਰੋਜ਼ ਉਸ ਨੂੰ ਘਰ ਸਦ ਲੈਂਦੀ।
She fell in love with the Raja too and through her maid,
सो न्रिप पर अटकत भई निति ग्रिह लेत बुलाइ ॥
LINE 05
ਚਿਤ੍ਰਕਲਾਇਕਸਹਚਰੀਤਿਹਗ੍ਰਿਹਤਾਹਿਪਠਾਇ੪॥॥
ਚਿਤ੍ਰਕਲਾ ਨਾਂ ਦੀ ਇਕ ਸਖੀ ਨੂੰ ਉਸ ਦੇ ਘਰ ਭੇਜ ਦਿੰਦੀ ॥੪॥
Chitarkala, called the Raja to her house.(4)
चित्रकला इक सहचरी तिह ग्रिह ताहि पठाइ ॥४॥
LINE 06
ਚਿਤ੍ਰਕਲਾਜੋਸਹਚਰੀਸੋਨ੍ਰਿਪਰੂਪਨਿਹਾਰਿ॥
ਜੋ ਚਿਤ੍ਰਕਲਾ ਸਖੀ ਸੀ ਉਹ ਰਾਜੇ ਦਾ ਰੂਪ ਵੇਖ ਕੇ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਈ।
On the sight of the Raja, Chitarkala herself fell flat on the ground
चित्रकला जो सहचरी सो न्रिप रूप निहारि ॥
LINE 07
ਗਿਰੀਮੂਰਛਨਾਹ੍ਵੈਧਰਨਿਹਰਅਰਿਸਰਗਯੋਮਾਰਿ੫॥॥
(ਕਿਉਂਕਿ ਉਸ ਨੂੰ) ਸ਼ਿਵ ਦਾ ਵੈਰੀ (ਕਾਮ ਦੇਵ) ਤੀਰ ਮਾਰ ਗਿਆ ਸੀ ॥੫॥
Cupid, the adversary of Shiva, had pierced her with his arrow of love.(5)
गिरी मूरछना ह्वै धरनि हर अरि सर गयो मारि ॥५॥
GURBANI.WORLD