ਪਉੜੀ ੯
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੯
पउड़ी ९
LINE 02
ਮਦਵਿਚਿਰਿਧਾਪਾਇਕੈਕੁਤੇਦਾਮਾਸੁ।
(ਇਕ ਚੁਹੜੀ ਨੇ) ਕੁੱਤੇ ਦਾ ਮਾਸ ਸ਼ਰਾਬ ਵਿਚ ਪਾਕੇ ਰਿੱਧਾ।
The meat of dog cooked in the wine was, along with its foul smell, kept in the human skull.
मद विचि रिधा पाइ कै कुते दा मासु ।
LINE 03
ਧਰਿਆਮਾਣਸਖੋਪਰੀਤਿਸੁਮੰਦੀਵਾਸੁ।
ਮਨੁੱਖ ਦੀ ਖੋਪਰੀ ਵਿਚ ਰੱਖਿਆ ਹੋਇਆ ਸੀ। (ਇਸ ਕਰਕੇ) ਉਸ ਵਿਚੋਂ ਭੈੜੀ ਵਾਸ਼ਨਾ ਆਉਂਦੀ ਸੀ।
It was covered with the blood stained cloth.
धरिआ माणस खोपरी तिसु मंदी वासु ।
LINE 04
ਰਤੂਭਰਿਆਕਪੜਾਕਰਿਕਜਣੁਤਾਸੁ।
ਲਹੂ ਦੇ ਭਰੇ ਹੋਏ ਕੱਪੜੇ ਨਾਲ ਉਸਨੂੰ ਕੱਜਕੇ।
Covering thus, the scavenger woman (chi:than) after appeasing her lust was carrying that bowl.
रतू भरिआ कपड़ा करि कजणु तासु ।
LINE 05
ਢਕਿਲੈਚਲੀਚੂਹੜੀਕਰਿਭੋਗਬਿਲਾਸੁ।
ਭੋਗ ਬਿਲਾਸ ਕਰਨ ਲਈ ਚੂਹੜੀ ਲਈ ਚਲੀ ਜਾਂਦੀ ਸੀ।
On being asked about (the abominable covered material)
ढकि लै चली चूहड़ी करि भोग बिलासु ।
LINE 06
ਆਖਿਸੁਣਾਏਪੁਛਿਆਲਾਹੇਵਿਸਵਾਸੁ।
(ਕਿਸੇ ਨੇ) ਪੁੱਛਿਆ (ਕਿ ਇਸ ਵਿਖੇ ਕਿਹੜੀ ਅਦਭੁਤ ਚੀਜ਼ ਹੈ ਤੂੰ ਢੱਕ ਕੇ ਪਰਦੇ ਨਾਲ ਲਈ ਜਾਂਦੀ ਹੈਂ?) ਉਸ ਨੇ ਸੰਸੇ ਦੇ ਦੂਰ ਕਰਲ ਲਈ ਆਪ ਸੁਣਾਇਆ।
She cleared the doubt by saying that she had covered the meat to hide
आखि सुणाए पुछिआ लाहे विसवासु ।
LINE 07
ਨਦਰੀਪਵੈਅਕਿਰਤਘਣੁਮਤੁਹੋਇਵਿਣਾਸੁ੯।।
ਜੇਕਰ ਕ੍ਰਿਤਘਨ ਪੁਰਖ ਦੀ ਇਸ ਪੁਰ ਨਜ਼ਰ ਪੈ ਜਾਉ ਤਾਂ ਇਹ ਫਿਟ ਜਾਊ (ਫੇਰ ਸਾਡੇ ਖਾਣ ਦੇ ਕੰਮ ਦਾ ਨਾ ਰਹੂ, ਇਸ ਲਈ ਭੈੜੇ ਲਹੂ ਦੇ ਭਰੇ ਹੋਏ ਕੱਪੜੇ ਨਾਲ ਢੱਕਿਆ ਹੈ ਕਿ ਇਹ ਮਾਸ ਭੈੜੀ ਨਜ਼ਰ ਨਾਲ ਵਿਗੜ ਨਾ ਜਾਵੇ)।
It from the sight of an ungrateful person to avoid its pollution.
नदरी पवै अकिरतघणु मतु होइ विणासु ।९।
GURBANI.WORLD