ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥

ਸਲੋਕੁ ਸੇਖ ਫਰੀਦ ਕੇ ਸ਼ੇਖ ਫਰੀਦ ਜੀ ਅੰਗ 1378
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਫਰੀਦਾਜਾਲਬੁਤਾਨੇਹੁਕਿਆਲਬੁਤਕੂੜਾਨੇਹੁ॥
ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ।
Fareed, when there is greed, what love can there be? When there is greed, love is false.
फरीदा जा लबु ता नेहु किआ लबु त कूड़ा नेहु ॥
LINE 02
ਕਿਚਰੁਝਤਿਲਘਾਈਐਛਪਰਿਤੁਟੈਮੇਹੁ੧੮॥॥
ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ) ॥੧੮॥
How long can one remain in a thatched hut which leaks when it rains? ||18||
किचरु झति लघाईऐ छपरि तुटै मेहु ॥१८॥
GURBANI.WORLD