ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1186
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਅਪ੍ਰਮਾਨਦੁਤਿਕੁਅਰਕੀਅਟਕੀਪਰੀਨਿਹਾਰਿ॥
ਕੁੰਵਰ ਦੀ ਬੇਮਿਸਾਲ ਸੁੰਦਰਤਾ ਨੂੰ ਵੇਖ ਕੇ ਸ਼ਾਹ ਪਰੀ (ਖ਼ੁਦ) ਅਟਕ ਗਈ
अप्रमान दुति कुअर की अटकी परी निहारि ॥
LINE 03
ਯਹਿਸੁੰਦਰਿਹਮਹੀਬਰੈਡਾਰੀਕੁਅਰਿਬਿਸਾਰਿ੪੧॥॥
ਅਤੇ (ਸੋਚਣ ਲਗੀ ਕਿ) ਇਸ ਸੁੰਦਰ ਨੂੰ ਮੈਂ ਹੀ ਕਿਉਂ ਨਾ ਵਰ ਲਵਾਂ ਅਤੇ (ਇਸ ਤਰ੍ਹਾਂ) ਰਾਜ ਕੁਮਾਰੀ ਨੂੰ ਭੁਲਾ ਦਿੱਤਾ ॥੪੧॥
यहि सुंदरि हम ही बरै डारी कुअरि बिसारि ॥४१॥
GURBANI.WORLD