ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
ARIL
अड़िल ॥
LINE 02
ਬਸੁੰਧਰੇਸਣੀਆਦਿਉਚਾਰਨਕੀਜੀਐ॥
ਪਹਿਲਾਂ 'ਬਸੁੰਧਰੇਸਣੀ' (ਪ੍ਰਿਥਵੀ ਪਤੀ ਦੀ ਸੈਨਾ) (ਸ਼ਬਦ) ਨੂੰ ਉਚਾਰੋ।
बसुंधरेसणी आदि उचारन कीजीऐ ॥
LINE 03
ਸਬਦਦਾਹਨੀਅੰਤਿਤਵਨਕੇਦੀਜੀਐ॥
ਉਸ ਦੇ ਅੰਤ ਉਤੇ 'ਦਾਹਨੀ' ਸ਼ਬਦ ਜੋੜੋ।
सबद दाहनी अंति तवन के दीजीऐ ॥
LINE 04
ਸਕਲਤੁਪਕਕੇਨਾਮਜਾਨਜੀਯਲੀਜੀਅਹਿ॥
(ਇਸ ਨੂੰ) ਸਭ ਤੁਪਕ ਦਾ ਨਾਮ ਚਿਤ ਵਿਚ ਸਮਝ ਲਵੋ।
सकल तुपक के नाम जान जीय लीजीअहि ॥
LINE 05
ਹੋਪ੍ਰਗਟਸਭਾਕੇਮਾਝਉਚਾਰਨਕੀਜੀਅਹਿ੧੧੯੩॥॥
ਸਭਾ ਵਿਚ ਪ੍ਰਗਟ ਰੂਪ ਵਿਚ ਇਸ ਦਾ ਕਥਨ ਕਰੋ ॥੧੧੯੩॥
Saying firstly the word “Vasundhreshani”, add the word “Daahni” and know all the names of Tupak in your mind.1193.
हो प्रगट सभा के माझ उचारन कीजीअहि ॥११९३॥
GURBANI.WORLD