ਸਲੋਕ ਮਃ ੧ ॥

ਰਾਗੁ ਬਿਲਾਵਲੁ ਗੁਰੂ ਨਾਨਕ ਦੇਵ ਜੀ ਅੰਗ 854
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ੧॥
Shalok, First Mahalaa:
सलोक मः १ ॥
LINE 02
ਕੋਈਵਾਹੇਕੋਲੁਣੈਕੋਪਾਏਖਲਿਹਾਨਿ॥
ਕੋਈ ਮਨੁੱਖ ਹਲ ਵਾਂਹਦਾ ਹੈ, ਕੋਈ (ਹੋਰ) ਮਨੁੱਖ (ਪੱਕਾ ਹੋਇਆ ਫ਼ਸਲ) ਵੱਢਦਾ ਹੈ, ਕੋਈ (ਹੋਰ) ਮਨੁੱਖ (ਉਸ ਵੱਢੇ ਹੋਏ ਫ਼ਸਲ ਨੂੰ) ਖਲਵਾੜੇ ਵਿਚ ਪਾਂਦਾ ਹੈ;
One plants the seed, another harvests the crop, and still another beats the grain from the chaff.
कोई वाहे को लुणै को पाए खलिहानि ॥
LINE 03
ਨਾਨਕਏਵਨਜਾਪਈਕੋਈਖਾਇਨਿਦਾਨਿ੧॥॥
ਪਰ ਹੇ ਨਾਨਕ! ਅੰਤ ਨੂੰ (ਉਸ ਅੰਨ ਨੂੰ) ਖਾਂਦਾ ਕੋਈ ਹੋਰ ਹੈ। ਸੋ, ਇਸ ਤਰ੍ਹਾਂ (ਪਰਮਾਤਮਾ ਦੀ ਰਜ਼ਾ ਨੂੰ) ਸਮਝਿਆ ਨਹੀਂ ਜਾ ਸਕਦਾ (ਕਿ ਕਦੋਂ ਕੀਹ ਕੁਝ ਵਾਪਰੇਗਾ) ॥੧॥
O Nanak, it is not known, who will ultimately eat the grain. ||1||
नानक एव न जापई कोई खाइ निदानि ॥१॥
GURBANI.WORLD