ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1000
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਹੁਗਲੀਬੰਦਰਕੋਹੁਤੋਹਿੰਮਤਸਿੰਘਨ੍ਰਿਪਏਕ॥
ਹੁਗਲੀ ਬੰਦਰਗਾਹ ਦਾ ਇਕ ਹਿੰਮਤ ਸਿੰਘ ਰਾਜਾ ਸੀ।
At the piers of Hoogly, there was a Raja named Himant Singh. There,
हुगली बंदर को हुतो हिंमत सिंघ न्रिप एक ॥
LINE 03
ਤਹਾਜਹਾਜਜਹਾਨਕੇਲਾਗਹਿਆਨਿਅਨੇਕ੧॥॥
ਉਥੇ ਸੰਸਾਰ ਦੇ ਅਨੇਕ ਜਹਾਜ਼ ਆ ਕੇ ਲਗਦੇ ਸਨ ॥੧॥
the ships from all over the world used to come.(1)
तहा जहाज जहान के लागहि आनि अनेक ॥१॥
GURBANI.WORLD