ਮ੍ਰਿਤਗਤ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 273
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮ੍ਰਿਤਗਤਛੰਦ॥
ਮ੍ਰਿਤਗਤ ਛੰਦ
MRITGAT STANZA
म्रितगत छंद ॥
LINE 02
ਸੁਮਤਿਮਹਾਰਿਖਰਘੁਬਰ॥
ਸ੍ਰੀ ਰਾਮ ਉਤਮ ਬੁੱਧੀ ਵਾਲੇ ਮਹਾਰਿਸ਼ੀ ਸਨ।
सुमति महा रिख रघुबर ॥
LINE 03
ਦੁੰਦਭਬਾਜਤਿਦਰਦਰ॥
(ਉਨ੍ਹਾਂ ਦੇ ਪ੍ਰਤਾਪ ਦੀ) ਦੁਦੰਭੀ ਦੁਆਰ-ਦੁਆਰ ਉਤੇ ਵਜ ਰਹੀ ਸੀ।
The drum is resounding on the door of the great sage Raghuvir (Ram),
दुंदभ बाजति दर दर ॥
LINE 04
ਜਗਕੀਅਸਧੁਨਘਰਘਰ॥
ਜਗਤ ਦੇ ਘਰ-ਘਰ ਵਿੱਚ ਅਤੇ ਦੇਵ ਲੋਕ ਵਿੱਚ
जग कीअस धुन घर घर ॥
LINE 05
ਪੂਰਰਹੀਧੁਨਸੁਰਪੁਰ੭੦੩॥॥
(ਉਨ੍ਹਾਂ ਦੇ ਯਸ਼ ਦੀ) ਧੁਨ ਭਰ ਰਹੀ ਸੀ ॥੭੦੩॥
And in the whole world, in all houses and in the abode of gods, he was hailed.703.
पूर रही धुन सुरपुर ॥७०३॥
LINE 06
ਸੁਢਰਮਹਾਰਘੁਨੰਦਨ॥
ਸ੍ਰੀ ਰਾਮ ਦੀ ਡੀਲ ਡੌਲ ਬਹੁਤ ਸੁੰਦਰ ਹੈ,
सुढर महा रघुनंदन ॥
LINE 07
ਜਗਪਤਮੁਨਗਨਬੰਦਨ॥
ਰਾਜੇ ਅਤੇ ਮੁਨੀ ਉਨ੍ਹਾਂ ਨੂੰ ਬੰਦਨਾ ਕਰਦੇ ਹਨ।
Being known with the name of Raghunandan, ram is the lord os the world and is worshipped by the sages..
जगपत मुन गन बंदन ॥
LINE 08
ਧਰਧਰਲੌਨਰਚੀਨੇ॥
ਪਹਾੜ ਤਕ ਸਭ ਦੇ ਆਸਰੇ ਵਜੋਂ ਰਾਮ ਨੂੰ ਮਨੁੱਖਾਂ ਨੇ ਜਾਣਿਆ ਹੈ,
धरधर लौ नर चीने ॥
LINE 09
ਸੁਖਦੈਦੁਖਬਿਨਕੀਨੇ੭੦੪॥॥
(ਜਿਨ੍ਹਾਂ ਨੇ ਪਰਜਾ ਨੂੰ) ਸੁੱਖ ਦੇ ਕੇ ਦੁੱਖਾਂ ਤੋਂ ਰਹਿਤ ਕਰ ਦਿੱਤਾ ॥੭੦੪॥
He identified the people on the earth and comforted them, removing their agony.704.
सुख दै दुख बिन कीने ॥७०४॥
LINE 10
ਅਰਹਰਨਰਕਰਜਾਨੇ॥
ਸ੍ਰੀ ਰਾਮ ਨੂੰ ਪੁਰਸ਼ਾਂ ਨੇ ਵੈਰੀਆਂ ਦਾ ਨਾਸ਼ ਕਰਤਾ ਕਰ ਕੇ ਜਾਣਿਆ ਹੈ
अर हर नर कर जाने ॥
LINE 11
ਦੁਖਹਰਸੁਖਕਰਮਾਨੇ॥
ਅਤੇ ਦੁਖ ਮਿਟਾ ਕੇ, ਸੁੱਖ ਕਰਨ ਵਾਲਾ ਮੰਨਿਆ ਹੈ।
All the people considered him as the destroyer of enemies, remover of sufferings and the giver of comforts
दुख हर सुख कर माने ॥
LINE 12
ਪੁਰਧਰਨਰਬਰਸੇਹੈ॥
ਅਯੁਧਿਆ ਪੁਰੀ ਦੇ ਆਸਰਾ ਰੂਪ ਰਾਮ ਦੀ ਭਲੇ ਪੁਰਸ਼ ਸੇਵਾ ਕਰਦੇ ਹਨ,
पुर धर नर बरसे है ॥
LINE 13
ਰੂਪਅਨੂਪਅਭੈਹੈ੭੦੫॥॥
(ਕਿਉਂਕਿ) ਉਹ ਅਨੂਪਮ ਅਤੇ ਨਿਡਰ ਹਨ ॥੭੦੫॥
All the city of Ayodhya is living in comfort because of his unique personality and the fearless blessings.705.
रूप अनूप अभै है ॥७०५॥
GURBANI.WORLD