ਸੋਰਠਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 823
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਾ॥
ਸੋਰਠਾ:
Sorath
सोरठा ॥
LINE 02
ਜੋਨਿਜੁਤ੍ਰਿਯਕੋਦੇਤਪੁਰਖਭੇਦਕਛੁਆਪਨੋ॥
ਜੋ ਪੁਰਸ਼ ਆਪਣੀ ਇਸਤਰੀ ਨੂੰ ਆਪਣਾ ਕੁਝ ਭੇਦ ਦਿੰਦਾ ਹੈ,
The human being who divulges even a bit of his secret to his spouse,
जो निजु त्रिय को देत पुरख भेद कछु आपनो ॥
LINE 03
ਤਾਕੇਬਿਧਨਾਲੇਤਪ੍ਰਾਨਹਰਨਕਰਿਪਲਕਮੈ੩੦॥॥
ਉਸ ਦੇ ਪ੍ਰਾਣਾਂ ਨੂੰ ਬਿਧਾਤਾ ਪਲ ਭਰ ਵਿਚ ਹਰ ਲੈਂਦਾ ਹੈ ॥੩੦॥
The contriver annihilates him in an iota of the time period.(30)(I)
ता के बिधना लेत प्रान हरन करि पलक मै ॥३०॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦ੍ਵਾਦਸਮੋਚਰਿਤ੍ਰਸਮਾਪਤਮਸਤੁਸੁਭਮਸਤੁ੧੨੨੩੪ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਬਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨॥੨੩੪॥ ਚਲਦਾ॥
Twelfth Parable of Auspicious Chritars Conversation of the Raja and the Minister, Completed with Benediction. (12)(234)
इति स्री चरित्र पख्याने त्रिया चरित्रे मंत्री भूप संबादे द्वादसमो चरित्र समापतम सतु सुभम सतु ॥१२॥२३४॥अफजूं॥
GURBANI.WORLD