ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਐਸੀਬਾਤਸਾਹਸੁਨਿਪਾਈ॥
ਜਦ ਬਾਦਸ਼ਾਹ ਨੇ ਇਹ ਗੱਲ ਸੁਣੀ
ऐसी बात साह सुनि पाई ॥
LINE 03
ਲੈਪਨਹੀਤਿਹਓਰਚਲਾਈ॥
ਤਾਂ ਜੁਤੀ ਲੈ ਕੇ ਉਸ ਵਲ ਸੁਟੀ।
लै पनही तिह ओर चलाई ॥
LINE 04
ਜੂਤੀਵਹੈਹਾਥਤਿਨਲਈ॥
ਉਹੀ ਜੁਤੀ ਉਸ (ਇਸਤਰੀ) ਨੇ ਹੱਥ ਵਿਚ ਲੈ ਲਈ
जूती वहै हाथ तिन लई ॥
LINE 05
ਬੀਸਕਝਾਰਿਅਕਬਰਹਿਗਈ੧੪॥॥
ਅਤੇ ਵੀਹ ਕੁ (ਜੁਤੀਆਂ) ਅਕਬਰ ਨੂੰ ਮਾਰ ਦਿੱਤੀਆਂ ॥੧੪॥
बीसक झारि अकबरहि गई ॥१४॥
LINE 06
ਹਜਰਤਿਕੋਪਅਧਿਕਤਬਭਰਿਯੋ॥
ਬਾਦਸ਼ਾਹ ਤਦ ਗੁੱਸੇ ਨਾਲ ਭਰ ਗਿਆ।
हजरति कोप अधिक तब भरियो ॥
LINE 07
ਵਹੈਬ੍ਰਿਛਮਹਿਗਡਹਾਕਰਿਯੋ॥
ਉਸ ਬ੍ਰਿਛ ਦੇ ਹੇਠਾਂ ਹੀ ਟੋਆ ਪੁਟਵਾਇਆ।
वहै ब्रिछ महि गडहा करियो ॥
LINE 08
ਤਾਮੈਐਂਚਿਤਰੁਨਵਹਡਾਰੀ॥
ਉਸ ਇਸਤਰੀ ਨੂੰ ਖਿਚ ਕੇ ਉਸ ਟੋਏ ਵਿਚ ਸੁਟ ਦਿੱਤਾ।
ता मै ऐंचि तरुन वह डारी ॥
LINE 09
ਮੂਰਖਬਾਤਨਕਛੂਬਿਚਾਰੀ੧੫॥॥
ਮੂਰਖ ਨੇ ਕੋਈ ਗੱਲ ਨਾ ਸਮਝੀ ॥੧੫॥
मूरख बात न कछू बिचारी ॥१५॥
GURBANI.WORLD