ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
Arril
अड़िल ॥
LINE 02
ਭਾਤਿਭਾਤਿਤਿਹਤ੍ਰਿਯਕੌਜਾਰਬਜਾਇਕੈ॥
ਕਈ ਤਰ੍ਹਾਂ ਨਾਲ ਉਸ ਇਸਤਰੀ ਨੂੰ ਯਾਰ ਨੇ ਵਜਾਇਆ (ਅਰਥਾਤ ਪ੍ਰੇਮ ਕ੍ਰੀੜਾ ਕੀਤੀ)।
भाति भाति तिह त्रिय कौ जार बजाइ कै ॥
LINE 03
ਭਾਤਿਭਾਤਿਕੇਆਸਨਲਏਬਨਾਇਕੈ॥
ਭਾਂਤ ਭਾਂਤ ਦੇ ਆਸਣ ਚੰਗੀ ਤਰ੍ਹਾਂ ਲਏ।
She revelled in making love, adopting different postures.
भाति भाति के आसन लए बनाइ कै ॥
LINE 04
ਚੁੰਬਨਆਲਿੰਗਨਲੀਨੇਰੁਚਿਮਾਨਿਕੈ॥
ਆਪਣੀ ਇੱਛਾ ਅਨੁਸਾਰ ਚੁੰਬਨ ਅਤੇ ਅਲਿੰਗਨ ਕੀਤੇ।
चुंबन आलिंगन लीने रुचि मानि कै ॥
LINE 05
ਹੋਤਰਡਾਰਿਯੋਜੜਰਹਿਯੋਮੋਨਮੁਖਿਠਾਨਿਕੈ੧੧॥॥
(ਆਪਣੇ ਪਤੀ ਨੂੰ) ਹੇਠਾਂ ਸੁਟ ਲਿਆ ਅਤੇ ਉਸ ਮੂਰਖ ਨੇ ਦੜ ਵੱਟੀ ਰਖਿਆ ॥੧੧॥
Kissing and cuddling, she satiated herself but her husband kept lying quietly.(11)
हो तर डारियो जड़ रहियो मोन मुखि ठानि कै ॥११॥
GURBANI.WORLD