ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1118
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਬਹੁਰਿਦੇਸਨੈਪਾਲਪਯਾਨੋਤਿਨਕਿਯੋ॥
ਫਿਰ ਉਹ ਨਿਪਾਲ ਦੇਸ ਵਲ ਚਲਾ ਗਿਆ
बहुरि देस नैपाल पयानो तिन कियो ॥
LINE 03
ਕਸਤੂਰੀਕੇਮ੍ਰਿਗਨਬਹੁਤਬਿਧਿਗਹਿਲਿਯੋ॥
ਅਤੇ ਬਹੁਤ ਢੰਗਾਂ ਨਾਲ ਕਸਤੂਰੀ ਵਾਲੇ ਹਿਰਨਾਂ ਨੂੰ ਪਕੜ ਲਿਆ।
कसतूरी के म्रिगन बहुत बिधि गहि लियो ॥
LINE 04
ਬਹੁਰਿਬੰਗਾਲਾਕੀਦਿਸਿਆਪੁਪਧਾਰਿਯੋ॥
ਫਿਰ ਆਪ ਬੰਗਾਲ ਵਲ ਚਲਾ ਗਿਆ।
बहुरि बंगाला की दिसि आपु पधारियो ॥
LINE 05
ਹੋਆਨਿਮਿਲ੍ਯੋਸੋਬਚ੍ਯੋਅਰ੍ਰਯੋਤਿਹਮਾਰਿਯੋ੫॥॥
(ਉਸ ਨੂੰ) ਜੋ ਆ ਕੇ ਮਿਲ ਪਿਆ, ਉਹ ਬਚ ਗਿਆ ਅਤੇ ਜੋ ਅੜਿਆ, ਉਹ ਮਾਰ ਦਿੱਤਾ ॥੫॥
हो आनि मिल्यो सो बच्यो अर्रयो तिह मारियो ॥५॥
LINE 06
ਜੀਤਬੰਗਾਲਾਛਾਜਕਰਨਪਰਧਾਇਯੋ॥
ਬੰਗਾਲ ਨੂੰ ਜਿਤ ਕੇ ਫਿਰ 'ਛਾਜ ਕਰਨ' ਉਤੇ ਹਮਲਾ ਕੀਤਾ।
जीत बंगाला छाज करन पर धाइयो ॥
LINE 07
ਤਿਨੋਜੀਤਿਨਾਗਰਪਰਅਧਿਕਰਿਸਾਇਯੋ॥
ਉਨ੍ਹਾਂ ਨੂੰ ਜਿਤ ਕੇ ਫਿਰ ਨਾਗਰ (ਨਾਗ) ਦੇਸ਼ ਉਤੇ ਬਹੁਤ ਰੋਹ ਵਿਚ ਆਇਆ।
तिनो जीति नागर पर अधिक रिसाइयो ॥
LINE 08
ਏਕਪਾਦਬਹੁਹਨੈਸੂਰਸਾਵਤਬਨੇ॥
(ਫਿਰ) ਏਕਪਾਦ (ਕੇਰਲ) ਪ੍ਰਦੇਸ ਵਿਚ ਬਹੁਤ ਸਾਰੇ ਸਾਮੰਤ ਅਤੇ ਸੂਰਮੇ ਮਾਰ ਦਿੱਤੇ।
एकपाद बहु हनै सूर सावत बने ॥
LINE 09
ਹੋਜੀਤਿਪੂਰਬਹਿਕਿਯੋਪਯਾਨੋਦਛਿਨੇ੬॥॥
(ਇਸ ਤਰ੍ਹਾਂ) ਪੂਰਬ ਨੂੰ ਜਿਤ ਕੇ ਦੱਖਣ ਵਲ ਚਲ ਪਿਆ ॥੬॥
हो जीति पूरबहि कियो पयानो दछिने ॥६॥
GURBANI.WORLD