ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 903
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸਰਬਬ੍ਯਾਪੀਸ੍ਰੀਪਤਿਜਾਨਹੁ॥
ਪਰਮਾਤਮਾ ਨੂੰ ਸਰਬ ਵਿਆਪਕ ਸਮਝੋ,
सरब ब्यापी स्रीपति जानहु ॥
LINE 03
ਸਭਹੀਕੋਪੋਖਕਕਰਿਮਾਨਹੁ॥
ਸਾਰਿਆਂ ਦਾ ਪੋਸ਼ਕ ਕਰ ਕੇ ਮੰਨੋ।
God prevails all over and he is provider of all.
सभ ही को पोखक करि मानहु ॥
LINE 04
ਸਰਬਦਯਾਲਮੇਘਜਿਮਿਢਰਈ॥
(ਉਹੀ) ਸਾਰਿਆਂ ਉਤੇ ਬਦਲ ਵਾਂਗ ਦਇਆ (ਦੀ ਬਰਖਾ) ਕਰਦਾ ਹੈ
सरब दयाल मेघ जिमि ढरई ॥
LINE 05
ਸਭਕਾਹੂਕਰਕਿਰਪਾਕਰਈ੫॥॥
ਅਤੇ ਸਾਰਿਆਂ ਉਤੇ ਕ੍ਰਿਪਾ ਕਰਦਾ ਹੈ ॥੫॥
He is benevolent to all and showers all with His grace.(5)
सभ काहू कर किरपा करई ॥५॥
GURBANI.WORLD