ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1334
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਏਕਨਾਰਤਿਹਪਤਿਕੋਰੂਪਨਿਹਾਰਿਬਰ॥
ਇਕ ਇਸਤਰੀ ਉਸ ਦੇ ਪਤੀ ਨੂੰ ਵੇਖ ਕੇ, ਉਸ ਨਾਲ ਫਸ ਗਈ (ਭਾਵ ਮੋਹਿਤ ਹੋ ਗਈ)।
एक नार तिह पति को रूप निहारि बर ॥
LINE 03
ਰਹੀਮੁਬਤਲਾਹ੍ਵੈਇਮਿਚਰਿਤਬਿਚਾਰਿਕਰਿ॥
(ਸੋਚਣ ਲਗੀ ਕਿ) ਕੋਈ ਵਿਚਾਰ ਪੂਰਵਕ ਚਰਿਤ੍ਰ ਕੀਤਾ ਜਾਏ।
रही मुबतला ह्वै इमि चरित बिचारि करि ॥
LINE 04
ਇਹਨਿਰਖੇਬਿਨੁਚੈਨਨਮੋਕੌਪਲਪਰੈ॥
ਕਿਉਂਕਿ ਇਸ (ਪੀਰ) ਨੂੰ ਵੇਖੇ ਬਿਨਾ ਮੈਨੂੰ ਪਲ ਭਰ ਲਈ ਵੀ ਚੈਨ ਨਹੀਂ ਪੈਂਦਾ
इह निरखे बिनु चैन न मो कौ पल परै ॥
LINE 05
ਹੋਜੌਨਿਰਖਤਹੌਤਾਹਿਤੁਰਾਰਹਿਤ੍ਰਿਯਕਰੈ੩॥॥
ਅਤੇ ਜੇ ਵੇਖਦੀ ਹਾਂ ਤਾਂ ਉਸ ਦੀ ਇਸਤਰੀ ਝਗੜਾ ਕਰਦੀ ਹੈ ॥੩॥
हो जौ निरखत हौ ताहि तु रारहि त्रिय करै ॥३॥
GURBANI.WORLD