ਅੜਿਲ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 778
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
ARIL
अड़िल ॥
LINE 02
ਨਿਸਸਿਣਿਕਹਿਭਗਣਿਨਿਪਦਆਦਿਬਖਾਨੀਐ॥
ਪਹਿਲਾਂ 'ਨਿਸਸਿਣਿ ਭਗਣਿਨਿ' ਪਦ ਕਥਨ ਕਰੋ।
निससिणि कहि भगणिनि पद आदि बखानीऐ ॥
LINE 03
ਜਾਚਰਕਹਿਨਾਇਕਪਦਬਹੁਰਿਪ੍ਰਮਾਨੀਐ॥
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद बहुरि प्रमानीऐ ॥
LINE 04
ਸਤ੍ਰੁਸਬਦਕਹੁਤਾਕੇਅੰਤਿਭਨੀਜੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद कहु ता के अंति भनीजीऐ ॥
LINE 05
ਹੋਸਕਲਤੁਪਕਕੇਨਾਮਸੁਕਬਿਲਖਿਲੀਜੀਐ੯੯੯॥॥
(ਇਸ ਨੂੰ) ਕਵੀ ਜਨ ਤੁਪਕ ਦਾ ਨਾਮ ਸਮਝ ਲੈਣ ॥੯੯੯॥
Saying “Nishishni”, add the word “Bhagnin”, then add the words “Jaachar-nayak-shatru” and know all the names of Tupak.999.
हो सकल तुपक के नाम सुकबि लखि लीजीऐ ॥९९९॥
LINE 06
ਤਮਹਰਭਗਣਿਨਿਮੁਖਤੇਆਦਿਬਖਾਨੀਐ॥
ਪਹਿਲਾਂ 'ਤਮ ਹਰ ਭਗਣਿਨਿ' ਸ਼ਬਦ ਨੂੰ ਮੁਖ ਤੋਂ ਕਹੋ।
तम हर भगणिनि मुख ते आदि बखानीऐ ॥
LINE 07
ਜਾਚਰਕਹਿਕੇਪਤਿਪਦਬਹੁਰਿਪ੍ਰਮਾਨੀਐ॥
ਫਿਰ 'ਜਾ ਚਰ ਪਤਿ' ਪਦ ਨਾਲ ਜੋੜੋ।
जा चर कहि के पति पद बहुरि प्रमानीऐ ॥
LINE 08
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद को ता के अंति उचारीऐ ॥
LINE 09
ਹੋਸਕਲਤੁਪਕਕੇਨਾਮਸੁਬੁਧਿਬਿਚਾਰੀਐ੧੦੦੦॥॥
(ਇਸ ਨੂੰ) ਸਾਰੇ ਬੁੱਧੀਮਾਨੋ! ਤੁਪਕ ਦਾ ਨਾਮ ਸਮਝ ਲਵੋ ॥੧੦੦੦॥
Saying “Tamchar-bhaginin”, utter the words “Jaachar-pati-shaatru” and consider all the names of Tupak.1000.
हो सकल तुपक के नाम सुबुधि बिचारीऐ ॥१०००॥
LINE 10
ਤਮਹਰਭਗਣਿਨਿਆਦਿਬਖਾਨਨਕੀਜੀਐ॥
ਪਹਿਲਾਂ 'ਤਮ ਹਰ ਭਗਣਿਨਿ' ਸ਼ਬਦ ਕਹੋ।
तम हर भगणिनि आदि बखानन कीजीऐ ॥
LINE 11
ਸੁਤਚਰਕਹਿਕੈਪਤਿਪਦਅੰਤਿਭਣੀਜੀਐ॥
(ਫਿਰ) 'ਸੁਤ ਚਰ ਪਤਿ' ਸ਼ਬਦ ਅੰਤ ਉਤੇ ਕਥਨ ਕਰੋ।
सुत चर कहि कै पति पद अंति भणीजीऐ ॥
LINE 12
ਸਤ੍ਰੁਸਬਦਕਹੁਤਾਕੇਅੰਤਿਸੁਬੁਧਿਕਹੁ॥
ਉਸ ਦੇ ਅੰਤ ਉਤੇ ਸਮਝਦਾਰੋ, 'ਸਤ੍ਰੁ' ਪਦ ਕਹੋ।
सत्रु सबद कहु ता के अंति सुबुधि कहु ॥
LINE 13
ਹੋਸਕਲਤੁਪਕਕੇਨਾਮਅਨੇਕਪ੍ਰਬੀਨਲਹੁ੧੦੦੧॥॥
(ਇਸ ਨੂੰ) ਸਾਰੇ ਬੁੱਧੀਮਾਨੋ, ਤੁਪਕ ਦਾ ਨਾਮ ਸਮਝ ਲਵੋ ॥੧੦੦੧॥
Saying the word “Tamhar-bhagnin”, utter the word “Satchar-pati”, then speaking “Shatru” know all the names of Tupak.1001.
हो सकल तुपक के नाम अनेक प्रबीन लहु ॥१००१॥
LINE 14
ਤਮਅਰਿਭਗਣਾਣਨਿਪਦਪ੍ਰਿਥਮਕਹੀਜੀਐ॥
ਪਹਿਲਾਂ 'ਤਮ ਅਰਿ ਭਗਣਾਣਨਿ' ਪਦ ਕਹੋ।
तम अरि भगणाणनि पद प्रिथम कहीजीऐ ॥
LINE 15
ਸੁਤਚਰਕਹਿਪਤਿਸਬਦਅੰਤਿਤਿਹੁਦੀਜੀਐ॥
(ਫਿਰ) 'ਸੁਤ ਚਰ ਪਤਿ' ਸ਼ਬਦ ਅੰਤ ਉਤੇ ਕਹੋ।
सुत चर कहि पति सबद अंति तिहु दीजीऐ ॥
LINE 16
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
सत्रु सबद को ता के अंति बखानीऐ ॥
LINE 17
ਹੋਸਕਲਤੁਪਕਕੇਨਾਮਸੁਬੁਧਿਪ੍ਰਮਾਨੀਐ੧੦੦੨॥॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੧੦੦੨॥
Say firstly “Tam-ari-bhagnaanin”, then add the words “Satchar-pati-shatru” and know all the names of Tupak.1002.
हो सकल तुपक के नाम सुबुधि प्रमानीऐ ॥१००२॥
GURBANI.WORLD