ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 861
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਕਾਰਜਕਛੂਖਰੀਦਕੇਪੂਰਬਗਯੋਪਠਾਨ॥
ਕਿਸੇ ਖ਼ਰੀਦਾਰੀ ਦੇ ਕੰਮ (ਇਕ) ਪਠਾਣ ਪੂਰਬ ਵਲ ਗਿਆ।
After arranging some errand, a Pathan went to the West.
कारज कछू खरीद के पूरब गयो पठान ॥
LINE 03
ਏਕਗੁਲਾਮਖਰੀਦਕਰਿਰਾਖਸਿਗ੍ਰਿਹਮਹਿਆਨਿ੧॥॥
ਇਕ ਗ਼ੁਲਾਮ ਖ਼ਰੀਦ ਕੇ ਘਰ ਵਿਚ ਲੈ ਆਇਆ ॥੧॥
There he bought a slave who was as cunning as a devil.(1)
एक गुलाम खरीद करि राखसि ग्रिह महि आनि ॥१॥
GURBANI.WORLD