ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 455
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਸਲੋਕੁ॥
Shalok:
सलोकु ॥
LINE 03
ਬਨੁਬਨੁਫਿਰਤੀਖੋਜਤੀਹਾਰੀਬਹੁਅਵਗਾਹਿ॥
(ਸਾਰੀ ਲੁਕਾਈ ਪਰਮਾਤਮਾ ਦੀ ਪ੍ਰਾਪਤੀ ਵਾਸਤੇ) ਹਰੇਕ ਜੰਗਲ ਖੋਜਦੀ ਫਿਰੀ, (ਜੰਗਲਾਂ ਵਿਚ) ਭਾਲ ਕਰ ਕਰ ਥੱਕ ਗਈ (ਪਰ ਪਰਮਾਤਮਾ ਨਾਹ ਲੱਭਾ)।
From forest to forest, I wandered searching; I am so tired of taking baths at sacred shrines of pilgrimage.
बनु बनु फिरती खोजती हारी बहु अवगाहि ॥
LINE 04
ਨਾਨਕਭੇਟੇਸਾਧਜਬਹਰਿਪਾਇਆਮਨਮਾਹਿ੧॥॥
ਹੇ ਨਾਨਕ! (ਜਿਸ ਵਡ-ਭਾਗੀ ਨੂੰ) ਜਦੋਂ ਗੁਰੂ ਮਿਲ ਪਿਆ, ਉਸ ਨੇ ਆਪਣੇ ਮਨ ਵਿਚ (ਪਰਮਾਤਮਾ ਨੂੰ) ਲੱਭ ਲਿਆ ॥੧॥
O Nanak, when I met the Holy Saint, I found the Lord within my mind. ||1||
नानक भेटे साध जब हरि पाइआ मन माहि ॥१॥
GURBANI.WORLD