ਦਿਜ ਬਾਚ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦਿਜਬਾਚ॥
ਬ੍ਰਾਹਮਣ ਨੇ ਕਿਹਾ:
दिज बाच ॥
LINE 02
ਚੌਪਈ॥
ਚੌਪਈ:
चौपई ॥
LINE 03
ਤਬਦਿਜਅਧਿਕਕੋਪਹ੍ਵੈਗਯੋ॥
ਤਦ ਬ੍ਰਾਹਮਣ ਬਹੁਤ ਕ੍ਰੋਧਵਾਨ ਹੋ ਗਿਆ
तब दिज अधिक कोप ह्वै गयो ॥
LINE 04
ਭਰਭਰਾਇਠਾਢਾਉਠਿਭਯੋ॥
ਅਤੇ ਘਬਰਾ ('ਭਰਭਰਾਇ') ਕੇ ਉਠ ਖੜੋਤਾ।
भरभराइ ठाढा उठि भयो ॥
LINE 05
ਅਬਮੈਇਹਰਾਜਾਪੈਜੈਹੌ॥
(ਅਤੇ ਕਹਿਣ ਲਗਿਆ) ਹੁਣ ਮੈਂ ਇਸ ਰਾਜੇ ਕੋਲ ਜਾਂਦਾ ਹਾਂ
अब मै इह राजा पै जैहौ ॥
LINE 06
ਤਹੀਬਾਧਿਕਰਿਤੋਹਿਮੰਗੈਹੌ੧੧੯॥॥
ਅਤੇ ਤੈਨੂੰ ਬੰਨ੍ਹਵਾ ਕੇ ਉਥੇ ਹੀ ਮੰਗਵਾਉਂਦਾ ਹਾਂ ॥੧੧੯॥
तही बाधि करि तोहि मंगै हौ ॥११९॥
GURBANI.WORLD