ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਪਿਯਪ੍ਯਾਰੋਆਯੋਜਬਜਾਨ੍ਯੋ॥
ਜਦ ਉਸ ਨੇ ਪ੍ਰੀਤਮ ਨੂੰ ਆਇਆ ਹੋਇਆ ਜਾਣ ਲਿਆ,
Realizing that her (boy) friend had come, she asked her (husband)
पिय प्यारो आयो जब जान्यो ॥
LINE 03
ਯਾਰਦੂਸਰੇਸੰਗਬਖਾਨ੍ਯੋ॥
ਤਾਂ ਦੂਜੇ ਯਾਰ ਪ੍ਰਤਿ ਕਿਹਾ
Friend, ‘I wanted to go to urinate.
यार दूसरे संग बखान्यो ॥
LINE 04
ਮੈਅਬਹੀਲਘੁਕੇਹਿਤਜੈਹੋ॥
ਕਿ ਮੈਂ ਹੁਣ ਪਿਸ਼ਾਬ (ਲਘੂ ਸ਼ੰਕਾ) ਕਰਨ ਲਈ ਜਾ ਰਹੀ ਹਾਂ
‘When I come back you help me to tie my waist-band (because my
मै अब ही लघु के हित जैहो ॥
LINE 05
ਆਨਿਨਾਰਤਵਪਾਸਬਧੈਹੋ੫॥॥
ਅਤੇ ਆ ਕੇ ਨਾੜਾ ਤੇਰੇ ਕੋਲੋਂ ਬੰਨ੍ਹਾਵਾਂਗੀ ॥੫॥
Hands are smeared with henna-paste).(5)
आनि नार तव पास बधैहो ॥५॥
GURBANI.WORLD