ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 953
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਮਰਨਸਭਨਕੇਮੂੰਡਪੈਸਫਲਮਰਨਹੈਤਾਹਿ॥
ਮਰਨਾ ਸਭ ਦੇ ਸਿਰ ਉਤੇ (ਲਿਖਿਆ ਹੈ) ਪਰ ਸਫਲ ਮਰਨਾ ਉਸ ਦਾ ਹੈ
Everyone is going to parish, bUt that death is worthwhile,
मरन सभन के मूंड पै सफल मरन है ताहि ॥
LINE 03
ਤਨਕਬਿਖੈਤਨਕੌਤਜੈਪਿਯਸੋਪ੍ਰੀਤਿਬਨਾਇ੪੪॥॥
ਜੋ ਛਿਣ ਭਰ ਵਿਚ ਪ੍ਰੀਤਮ ਦੀ ਪ੍ਰੀਤ ਵਿਚ ਸ਼ਰੀਰ ਤਿਆਗ ਦੇਵੇ ॥੪੪॥
Which, in no time, is sacrificed in the memory of the loved one.( 44)
तनक बिखै तन कौ तजै पिय सो प्रीति बनाइ ॥४४॥
LINE 04
ਤਨਗਾਡਿਯੋਜਹਤੁਮਮਿਲੇਅੰਗਮਿਲਿਯੋਸਰਬੰਗ॥
ਜਿਥੇ ਤਨ ਦਬਿਆ ਹੋਇਆ ਸੀ। ਹੇ ਪ੍ਰਾਣ! (ਉਥੇ) ਤੁਸੀਂ ਮਿਲ ਗਏ, ਅੰਗ ਸਾਰੇ ਅੰਗਾਂ ਨਾਲ ਮਿਲ ਗਏ।
By burying your body you make your limbs to meet his limbs,
तन गाडियो जह तुम मिले अंग मिलियो सरबंग ॥
LINE 05
ਸਭਕਛੁਤਜਿਗ੍ਰਿਹਕੋਚਲਿਯੋਪ੍ਰਾਨਪਿਯਾਰੇਸੰਗ੪੫॥॥
ਸਭ ਕੁਝ ਛਡ ਕੇ ਪਿਆਰੇ ਦੇ ਨਾਲ ਦਰਗਾਹ ਨੂੰ ਚਲੇ ਗਏ ॥੪੫॥
And then the soul meets the soul, relinquishing everything else.( 45)
सभ कछु तजि ग्रिह को चलियो प्रान पियारे संग ॥४५॥
LINE 06
ਪਵਨਪਵਨਆਨਲਅਨਲਨਭਨਭਭੂਭੂਸੰਗ॥
ਪਵਨ ਪਵਨ ਨਾਲ, ਅਗਨੀ ਅਗਨੀ ਨਾਲ, ਆਕਾਸ਼ ਆਕਾਸ਼ ਨਾਲ, ਮਿੱਟੀ ਮਿੱਟੀ ਨਾਲ,
The way the wind amalgamates in the wind, fire blends into fire,
पवन पवन आनल अनल नभ नभ भू भू संग ॥
LINE 07
ਜਲਜਲਕੇਸੰਗਮਿਲਿਰਹਿਯੋਤਨੁਪਿਯਕੇਸਰਬੰਗ੪੬॥॥
ਜਲ ਜਲ ਨਾਲ (ਭਾਵ ਪੰਜ ਤੱਤ੍ਵ ਪੰਜ ਮਹਾ ਤੱਤ੍ਵਾਂ ਨਾਲ) ਮਿਲ ਗਏ ਅਤੇ ਤਨ ਪ੍ਰੀਤਮ ਦੇ ਸਭ ਅੰਗਾਂ ਨਾਲ ਇਕਮਿਕ ਹੋ ਗਿਆ ॥੪੬॥
And through water they all intermingle and become one.(46)
जल जल के संग मिलि रहियो तनु पिय के सरबंग ॥४६॥
GURBANI.WORLD