ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1003
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਤੁਮਰੀਪ੍ਰਭਾਕਹੋਕਾਰਹੀ॥
(ਹੇ ਮਿਤਰ!) ਦਸ, ਤੇਰੀ ਸ਼ੋਭਾ ਕੀ ਰਹਿ ਗਈ ਹੈ,
तुमरी प्रभा कहो का रही ॥
LINE 03
ਨਿਜਨਾਰੀਰਾਜੈਜੋਚਹੀ॥
ਜੇ ਰਾਜਾ ਤੇਰੀ ਇਸਤਰੀ ਨੂੰ ਚਾਹੁੰਦਾ ਹੈ।
‘What has happened to your honour? Your wife goes to Raja.
निज नारी राजै जो चही ॥
LINE 04
ਜਾਕੀਤ੍ਰਿਯਸੋਔਰਬਿਹਾਰੈ॥
ਜਿਸ ਦੀ ਇਸਤਰੀ ਨਾਲ ਕੋਈ ਹੋਰ ਰਮਣ ਕਰੇ,
जा की त्रिय सो और बिहारै ॥
LINE 05
ਧ੍ਰਿਗਤਾਕੋਸਭਜਗਤਉਚਾਰੈ੯॥॥
ਉਸ ਨੂੰ ਸਾਰਾ ਸੰਸਾਰ ਧਿਕਾਰਦਾ ਹੈ ॥੯॥
‘The wife, who revels in sex with another man, is reproved.’(9)
ध्रिग ता को सभ जगत उचारै ॥९॥
GURBANI.WORLD