ਮਹਲਾ ੫ ॥

ਸਲੋਕੁ ਸੇਖ ਫਰੀਦ ਕੇ ਗੁਰੂ ਅਰਜਨ ਦੇਵ ਜੀ ਅੰਗ 1382
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਹਲਾ
Fifth Mahalaa:
महला ५ ॥
LINE 02
ਫਰੀਦਾਭੂਮਿਰੰਗਾਵਲੀਮੰਝਿਵਿਸੂਲਾਬਾਗ
ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ (ਲੱਗਾ ਹੋਇਆ) ਹੈ (ਜਿਸ ਵਿਚ ਦੁੱਖਾਂ ਦੀ ਅੱਗ ਬਲ ਰਹੀ ਹੈ)।
Fareed, in the midst of this beautiful earth, there is a garden of thorns.
फरीदा भूमि रंगावली मंझि विसूला बाग ॥
LINE 03
ਜੋਜਨਪੀਰਿਨਿਵਾਜਿਆਤਿੰਨੑਾਅੰਚਲਾਗ੮੨॥॥
ਜਿਸ ਵਿਚ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨਿ ਦਾ) ਸੇਕ ਨਹੀਂ ਲੱਗਦਾ ॥੮੨॥
Those humble beings who are blessed by their spiritual teacher, do not suffer even a scratch. ||82||
जो जन पीरि निवाजिआ तिंना अंच न लाग ॥८२॥
GURBANI.WORLD