ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 929
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਕਿਚਪਚਾਇਜੋਧਾਸਮੁਹਾਵੈ॥
ਕਚੀਚੀਆਂ ਵਟ ਕੇ ਯੋਧੇ ਸਾਹਮਣੇ ਆਉਂਦੇ ਹਨ
किचपचाइ जोधा समुहावै ॥
LINE 03
ਚਟਪਟਸੁਭਟਬਿਕਟਕਟਿਜਾਵੈ॥
ਅਤੇ ਝਟਪਟ ਕਠੋਰ ਸੂਰਮੇ ਕਟੇ ਜਾਂਦੇ ਹਨ।
The enraged gallant ones came ahead but were cut instantly.
चटपट सुभट बिकट कटि जावै ॥
LINE 04
ਜੂਝਿਪ੍ਰਾਨਸਨਮੁਖਜੇਦੇਹੀ॥
ਜੋ ਸਨਮੁਖ ਹੋ ਕੇ ਪ੍ਰਾਣ ਛਡਦੇ ਹਨ,
जूझि प्रान सनमुख जे देही ॥
LINE 05
ਡਾਰਿਬਿਵਾਨਬਰੰਗਨਿਲੇਹੀ੨੫॥॥
(ਉਨ੍ਹਾਂ ਨੂੰ) ਅਪੱਛਰਾਵਾਂ ਬਿਮਾਨਾਂ ਵਿਚ ਪਾ ਲੈਂਦੀਆਂ ਹਨ ॥੨੫॥
They relinquished their souls and were taken away by the fairies in the palanquins (of death).(25)
डारि बिवान बरंगनि लेही ॥२५॥
GURBANI.WORLD