ਜਿਨਅੰਦਰਿਪ੍ਰੀਤਿਪਿਰੰਮਕੀਜਿਉਬੋਲਨਿਤਿਵੈਸੋਹੰਨਿ॥
ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਹੈ, ਉਹ ਜਿਵੇਂ ਬੋਲਦੇ ਹਨ, ਤਿਵੇਂ ਹੀ ਸੋਭਦੇ ਹਨ (ਭਾਵ, ਉਹਨਾਂ ਦਾ ਬੋਲਿਆ ਮਿੱਠਾ ਲੱਗਦਾ ਹੈ) (ਇਹ ਇਕ ਅਚਰਜ ਕੌਤਕ ਹੈ)।
Those whose inner beings are filled with the Love of their Beloved, look beautiful as they speak.
जिन अंदरि प्रीति पिरंम की जिउ बोलनि तिवै सोहंनि ॥
ਨਾਨਕਹਰਿਆਪੇਜਾਣਦਾਜਿਨਿਲਾਈਪ੍ਰੀਤਿਪਿਰੰਨਿ॥੨॥
ਹੇ ਨਾਨਕ! (ਇਸ ਭੇਤ ਦੀ ਜੀਵ ਨੂੰ ਸਾਰ ਨਹੀਂ ਆ ਸਕਦੀ) ਜਿਸ ਪਿਰ (ਪ੍ਰਭੂ) ਨੇ ਇਹ ਪਿਆਰ ਲਾਇਆ ਹੈ, ਉਹ ਆਪੇ ਹੀ ਜਾਣਦਾ ਹੈ ॥੨॥
O Nanak, the Lord Himself knows all; the Beloved Lord has infused His Love. ||2||
नानक हरि आपे जाणदा जिनि लाई प्रीति पिरंनि ॥२॥