ਸਲੋਕ ਮਃ ੧ ॥

ਸਿਰੀ ਰਾਗੁ ਗੁਰੂ ਨਾਨਕ ਦੇਵ ਜੀ ਅੰਗ 83
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ੧॥
Shalok, First Mahalaa:
सलोक मः १ ॥
LINE 02
ਦਾਤੀਸਾਹਿਬਸੰਦੀਆਕਿਆਚਲੈਤਿਸੁਨਾਲਿ॥
(ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।
The gifts belong to our Lord and Master; how can we compete with Him?
दाती साहिब संदीआ किआ चलै तिसु नालि ॥
LINE 03
ਇਕਜਾਗੰਦੇਨਾਲਹੰਨਿਇਕਨਾਸੁਤਿਆਦੇਇਉਠਾਲਿ੧॥॥
ਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ ॥੧॥
Some remain awake and aware, and do not receive these gifts, while others are awakened from their sleep to be blessed. ||1||
इक जागंदे ना लहंनि इकना सुतिआ देइ उठालि ॥१॥
GURBANI.WORLD