ਅਥ ਤ੍ਰਿਤੀਆ ਅਵਤਾਰ ਸੁਕ੍ਰ ਕਥਨੰ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਤ੍ਰਿਤੀਆਅਵਤਾਰਸੁਕ੍ਰਕਥਨੰ॥
ਹੁਣ ਤੀਜੇ ਅਵਤਾਰ ਸੁਕ੍ਰ ਦਾ ਕਥਨ
Now being the description about the third incarnation Shukra
अथ त्रितीआ अवतार सुक्र कथनं ॥
LINE 02
ਪਾਧੜੀਛੰਦ॥
ਪਾਧੜੀ ਛੰਦ:
PAADHARI STANZA
पाधड़ी छंद ॥
LINE 03
ਪੁਨਿਧਰਾਤੀਸਰਇਹਭਾਤਿਰੂਪ॥
ਫਿਰ ਇਸ ਤਰ੍ਹਾਂ (ਬ੍ਰਹਮਾ ਨੇ) ਤੀਜਾ ਰੂਪ (ਅਵਤਾਰ) ਧਾਰਨ ਕੀਤਾ।
पुनि धरा तीसर इह भाति रूप ॥
LINE 04
ਜਗਿਭਯੋਆਨਕਰਿਦੈਤਭੂਪ॥
ਜਗਤ ਵਿਚ ਦੈਂਤ ਰਾਜੇ ਬਣ ਗਏ।
The third from that Brahma assumed was this king, that he because the king (Guru) of the demons
जगि भयो आन करि दैत भूप ॥
LINE 05
ਤਬਦੇਬਬੰਸਪ੍ਰਚੁਰ੍ਯੋਅਪਾਰ॥
ਤਦ ਦੈਂਤਾਂ ਦਾ ਵੰਸ਼ ਬਹੁਤ ਅਧਿਕ ਪਸਰ ਗਿਆ।
तब देब बंस प्रचुर्यो अपार ॥
LINE 06
ਕੀਨੇਸੁਰਾਜਪ੍ਰਿਥਮੀਸੁਧਾਰਿ੧॥॥
(ਉਨ੍ਹਾਂ ਨੇ) ਬੜੀ ਚੰਗੀ ਤਰ੍ਹਾਂ ਪ੍ਰਿਥਵੀ ਉਤੇ ਰਾਜ ਕੀਤਾ ॥੧॥
At that time, the clan of demons increased enormously and they ruled over the earth.1.
कीने सु राज प्रिथमी सुधारि ॥१॥
LINE 07
ਬਡਪੁਤ੍ਰਜਾਨਿਕਿਨੀਸਹਾਇ॥
ਉਸ ਨੂੰ ਵੱਡਾ ਪੁੱਤਰ ਜਾਣ ਕੇ (ਕਸ਼ਪ ਨੇ ਉਸ ਦੀ) ਸਹਾਇਤਾ ਕੀਤੀ
बड पुत्र जानि किनी सहाइ ॥
LINE 08
ਤੀਸਰਅਵਤਾਰਭਇਓਸੁਕ੍ਰਰਾਇ॥
(ਅਤੇ ਇਸ ਤਰ੍ਹਾਂ ਬ੍ਰਹਮਾ ਦਾ) ਤੀਜਾ ਅਵਤਾਰ 'ਸੁਕ੍ਰ' ਹੋਇਆ।
तीसर अवतार भइओ सुक्र राइ ॥
LINE 09
ਨਿੰਦਾਬ੍ਰਯਾਜਉਸਤਤੀਕੀਨ॥
ਉਸ ਨੇ ਨਿੰਦਾ ਦੇ ਬਹਾਨੇ ('ਬ੍ਯਾਜ') (ਪ੍ਰਭੂ ਦੀ) ਉਸਤਤ ਕੀਤੀ।
Considering him as him eldest son Brahma helped him In the from of the a Guru and this way Shukracharya became the third incarnation of Brahma
निंदा ब्रयाज उसतती कीन ॥
LINE 10
ਲਖਿਤਾਸੁਦੇਵਤਾਭਏਛੀਨ੨॥॥
ਉਸ ਨੂੰ ਵੇਖ ਕੇ ਦੇਵਤੇ ਕਮਜ਼ੋਰ ਹੋ ਗਏ ॥੨॥
लखि तासु देवता भए छीन ॥२॥
LINE 11
ਇਤਿਸ੍ਰੀਬਚਿਤ੍ਰਨਾਟਕਗੰਥੇਤ੍ਰਿਤੀਆਅਵਤਾਰਬ੍ਰਹਮਾਸੁਕ੍ਰਸਮਾਪਤੰ੩॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਬ੍ਰਹਮਾ ਦੇ ਤੀਜੇ ਅਵਤਾਰ ਸ਼ੁਕ੍ਰ ਦੀ ਸਮਾਪਤੀ ॥੩॥
His fame spread further because of the slander of gods, seeing which the gods became weak.2.
इति स्री बचित्र नाटक गंथे त्रितीआ अवतार ब्रहमा सुक्र समापतं ॥३॥
GURBANI.WORLD