ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਸਾਮੁੰਦ੍ਰਣੀਏਸਣੀਕਹੀਐ॥
(ਪਹਿਲਾਂ) 'ਸਾਮੁੰਦ੍ਰਣੀ ਏਸਣੀ' (ਸ਼ਬਦ) ਕਹੋ।
सामुंद्रणी एसणी कहीऐ ॥
LINE 03
ਅਰਿਣੀਅੰਤਿਸਬਦਕਹੁਗਹੀਐ॥
(ਉਸ ਦੇ) ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी अंति सबद कहु गहीऐ ॥
LINE 04
ਨਾਮਤੁਪਕਕੇਲੇਹੁਸੁਜਨਜਨ॥
(ਇਸ ਨੂੰ) ਸਭ ਸੁਜਾਨ ਪੁਰਸ਼ ਆਪਣੇ ਆਪਣੇ ਮਨ ਵਿਚ
नाम तुपक के लेहु सुजन जन ॥
LINE 05
ਅਪਨੇਅਪਨੇਬੀਚਸਕਲਮਨਿ੧੧੭੫॥॥
ਤੁਪਕ ਦਾ ਨਾਮ ਸਮਝ ਲੈਣ ॥੧੧੭੫॥
Saying firstly the word “Samundra-neeshani”, speak the word “arini” and O good men! know the names of Tupak in your mind.1175
अपने अपने बीच सकल मनि ॥११७५॥
LINE 06
ਸਾਮੁੰਦ੍ਰਣੀਏਸਣੀਭਾਖੋ॥
(ਪਹਿਲਾਂ) 'ਸਾਮੁੰਦ੍ਰਣੀ ਏਸਣੀ' (ਸ਼ਬਦ) ਕਥਨ ਕਰੋ।
सामुंद्रणीएसणी भाखो ॥
LINE 07
ਅਰਿਣੀਸਬਦਅੰਤਿਤਿਹਰਾਖੋ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਕਥਨ ਕਰੋ।
अरिणी सबद अंति तिह राखो ॥
LINE 08
ਨਾਮਤੁਪਕਕੇਸਕਲਲਹਿਜੈ॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
नाम तुपक के सकल लहिजै ॥
LINE 09
ਸਕਲਸੁਕਬਿਜਨਸੁਨਤਭਣਿਜੈ੧੧੭੬॥॥
ਇਸ ਨੂੰ ਸਾਰੇ ਕਵੀਓ! ਸੁਣਾ ਕੇ ਵਰਤੋਂ ਵਿਚ ਲਿਆਓ ॥੧੧੭੬॥
Saying the word “Samundra-neeshani”, add the word “arini” and know all the names of Tupak.1176.
सकल सुकबि जन सुनत भणिजै ॥११७६॥
LINE 10
ਅਚਲਾਇਸਣੀਆਦਿਭਣਿਜੈ॥
ਪਹਿਲਾਂ 'ਅਚਲਾ ਇਸਣੀ' (ਸੈਨਾ) (ਪਦ) ਕਥਨ ਕਰੋ।
अचलाइसणी आदि भणिजै ॥
LINE 11
ਮਥਣੀਸਬਦਅੰਤਿਤਿਹਦਿਜੈ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
मथणी सबद अंति तिह दिजै ॥
LINE 12
ਸਕਲਤੁਪਕਕੇਨਾਮਲਹੀਜੈ॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
सकल तुपक के नाम लहीजै ॥
LINE 13
ਜਵਨਠਵਰਚਹੀਐਤਹਦੀਜੈ੧੧੭੭॥॥
ਜਿਥੇ ਚਾਹੋ, ਇਸ ਦੀ ਵਰਤੋਂ ਕਰੋ ॥੧੧੭੭॥
Saying firstly the word “Achleshni”, add the word “mathani” at the end and know the names of Tupak for using them as desired.1177.
जवन ठवर चहीऐ तह दीजै ॥११७७॥
LINE 14
ਵਿਪਲੀਸਿਣੀਪਦਾਦਿਉਚਾਰੋ॥
ਪਹਿਲਾਂ 'ਵਿਪਲੀਸਿਣੀ' (ਧਰਤੀ ਦੇ ਸੁਆਮੀ ਦੀ ਸੈਨਾ) ਪਦ ਕਥਨ ਕਰੋ।
विपलीसिणी पदादि उचारो ॥
LINE 15
ਅਰਿਣੀਸਬਦਅੰਤਿਤਿਹਧਾਰੋ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी सबद अंति तिह धारो ॥
LINE 16
ਸਕਲਤੁਪਕਕੇਨਾਮਪਛਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम पछानो ॥
LINE 17
ਯਾਮੈਭੇਦਨਰੰਚਕਜਾਨੋ੧੧੭੮॥॥
ਇਸ ਵਿਚ ਜ਼ਰਾ ਜਿੰਨਾ ਕੋਈ ਭੇਦ ਨਾ ਸਮਝੋ ॥੧੧੭੮॥
Saying firstly the word “Vipleeshani”, add the word “arini” at the end and recognize all the names of Tupak without any discrimination1178.
या मै भेद न रंचक जानो ॥११७८॥
GURBANI.WORLD