ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਸਕਲਰੀਤਿਕਰਿਬ੍ਯਾਹਕੀਚੜੇਜਨੇਤਬਨਾਇ॥
ਵਿਆਹ ਦੀਆਂ ਸਾਰੀਆਂ ਰੀਤਾਂ ਕਰ ਕੇ (ਲੜਕੇ ਵਾਲੇ) ਬਰਾਤ ਬਣਾ ਕੇ ਚੜ੍ਹ ਪਏ।
सकल रीति करि ब्याह की चड़े जनेत बनाइ ॥
LINE 03
ਭਾਤਿਭਾਤਿਸੋਕੁਅਰਬਨਿਪ੍ਰਭਾਨਬਰਨੀਜਾਇ੭॥॥
ਕੁੰਵਰ ਨੇ ਭਾਂਤ ਭਾਂਤ ਦੇ (ਸਾਜ ਸ਼ਿੰਗਾਰ) ਬਣਾਏ, (ਜਿਸ ਦੀ) ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੭॥
भाति भाति सो कुअर बनि प्रभा न बरनी जाइ ॥७॥
GURBANI.WORLD