ਅਥ ਕਾਛਨ ਦਸਮੋ ਗੁਰੂ ਕਥਨੰ ॥

ਰੁਦ੍ਰ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 651
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਕਾਛਨਦਸਮੋਗੁਰੂਕਥਨੰ॥
ਹੁਣ ਦਸਵੇਂ ਗੁਰੂ 'ਕਾਛਨ' ਦਾ ਕਥਨ
Now begins the description of the adoption of the Lady-Gardener as the Tenth Guru.
अथ काछन दसमो गुरू कथनं ॥
LINE 02
ਚੌਪਈ॥
ਚੌਪਈ:
CHAUPAI
चौपई ॥
LINE 03
ਚਲਾਮੁਨੀਤਜਿਪਰਹਰਿਆਸਾ॥
(ਉਥੋਂ) ਮੁਨੀ ਦੱਤ ਤਿਆਗਣ ਯੋਗ ਆਸ਼ਾ ਨੂੰ ਛਡ ਕੇ ਚਲ ਪਿਆ।
चला मुनी तजि परहरि आसा ॥
LINE 04
ਮਹਾਮੋਨਿਅਰੁਮਹਾਉਦਾਸਾ॥
(ਜੋ) ਮਹਾਨ ਮੋਨੀ ਅਤੇ ਮਹਾਨ ਉਦਾਸੀ ਹੈ।
The sage forsaking all desires and observing great silence moved further in a state of apathy
महा मोनि अरु महा उदासा ॥
LINE 05
ਪਰਮਤਤਬੇਤਾਬਡਭਾਗੀ॥
(ਉਹ) ਪਰਮ ਤੱਤ੍ਵ ਨੂੰ ਜਾਣਨ ਵਾਲਾ ਵਡਭਾਗੀ ਹੈ।
परम तत बेता बडभागी ॥
LINE 06
ਮਹਾਮੋਨਹਰਿਕੋਅਨੁਰਾਗੀ੨੦੫॥॥
(ਉਹ) ਮਹਾਂ ਮੋਨ ਧਾਰੀ ਹਰਿ ਦਾ ਪ੍ਰੇਮੀ ਹੈ ॥੨੦੫॥
He was a great knower of the Essence, a silence-observer and a lover of the Lord.205.
महा मोन हरि को अनुरागी ॥२०५॥
LINE 07
ਪਰਮਪੁਰਖਪੂਰੋਬਡਭਾਗੀ॥
(ਉਹ) ਪਰਮ ਪੁਰਖ ਅਤੇ ਪੂਰਾ ਵਡਭਾਗੀ ਹੈ
परम पुरख पूरो बडभागी ॥
LINE 08
ਮਹਾਮੁਨੀਹਰਿਕੇਰਸਪਾਗੀ॥
ਅਤੇ (ਉਹ) ਮਹਾ ਮੁਨੀ ਹਰਿ ਦੇ ਰਸ ਵਿਚ (ਪੂਰੀ ਤਰ੍ਹਾਂ) ਭਿਜਿਆ ਹੋਇਆ ਹੈ।
He was a great sage, absorbed in the love of he Supreme Purusha i.e. the Lord
महा मुनी हरि के रस पागी ॥
LINE 09
ਬ੍ਰਹਮਭਗਤਖਟਗੁਨਰਸਲੀਨਾ॥
(ਉਹ) ਬ੍ਰਹਮ ਦੀ ਭਗਤੀ ਦੇ ਰਸ ਅਤੇ ਛੇ ਗੁਣਾਂ ਵਿਚ ਲੀਨ ਹੋ ਚੁਕਾ ਹੈ
ब्रहम भगत खट गुन रस लीना ॥
LINE 10
ਏਕਨਾਮਕੇਰਸਸਉਭੀਨਾ੨੦੬॥॥
ਅਤੇ ਇਕ ਨਾਮ ਦੇ ਰਸ ਵਿਚ ਭਿਜਿਆ ਹੋਇਆ ਹੈ ॥੨੦੬॥
He was a devotee of Brahman, the knower of he philosophies of the six Shastras and the one who remained absorbed in the Name of the Lord.206.
एक नाम के रस सउ भीना ॥२०६॥
LINE 11
ਉਜਲਗਾਤਮਹਾਮੁਨਿਸੋਹੈ॥
(ਉਸ) ਮਹਾਮੁਨੀ ਦਾ ਸਫ਼ੈਦ ਸ਼ਰੀਰ ਸੋਭ ਰਿਹਾ ਸੀ
उजल गात महा मुनि सोहै ॥
LINE 12
ਸੁਰਨਰਮੁਨਿਸਭਕੋਮਨਮੋਹੈ॥
ਜੋ ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ ਸਭ ਦੇ ਮਨ ਨੂੰ ਮੋਹ ਰਿਹਾ ਸੀ।
The white body of the great sage was alluring the gods, men and sages
सुर नर मुनि सभ को मन मोहै ॥
LINE 13
ਜਹਜਹਜਾਇਦਤਸੁਭਕਰਮਾ॥
ਜਿਸ ਜਿਸ ਥਾਂ ਤੇ ਸ਼ੁਭ ਕਰਮਾਂ ਵਾਲਾ ਦੱਤ ਗਿਆ,
जह जह जाइ दत सुभ करमा ॥
LINE 14
ਤਹਤਹਹੋਤਸਭੈਨਿਹਕਰਮਾ੨੦੭॥॥
ਉਥੇ ਉਥੇ ਸਾਰੇ ਨਿਸ਼ਕਰਮ (ਕਰਮਾਂ ਦੇ ਬੰਧਨ ਤੋਂ ਮੁਕਤ) ਹੋ ਗਏ ॥੨੦੭॥
Wherever Dutt, the sage performing good actions went, all those who resided there, achieved passivity.207.
तह तह होत सभै निहकरमा ॥२०७॥
LINE 15
ਭਰਮਮੋਹਤਿਹਦੇਖਤਭਾਗੈ॥
ਉਸ ਨੂੰ ਵੇਖ ਕੇ ਭਰਮ ਅਤੇ ਮੋਹ ਭਜ ਜਾਂਦੇ ਹਨ।
भरम मोह तिह देखत भागै ॥
LINE 16
ਰਾਮਭਗਤਿਸਭਹੀਉਠਿਲਾਗੈ॥
ਸਾਰੇ ਉਠ ਕੇ ਰਾਮ ਭਗਤੀ ਵਿਚ ਲਗ ਜਾਂਦੇ ਹਨ।
Seeing him, all the illusions, attachment etc, fled away and all were absorbed in the devotion of the Lord
राम भगति सभ ही उठि लागै ॥
LINE 17
ਪਾਪਤਾਪਸਭਦੂਰਪਰਾਈ॥
ਸਭ ਪਾਪ ਅਤੇ ਤਾਪ ਦੂਰ ਭਜ ਜਾਂਦੇ ਹਨ।
पाप ताप सभ दूर पराई ॥
LINE 18
ਨਿਸਿਦਿਨਰਹੈਏਕਲਿਵਲਾਈ੨੦੮॥॥
ਰਾਤ ਦਿਨ (ਨਾਮ ਸਿਮਰਨ ਵਿਚ) ਲਿਵ ਲਗਾਈ ਰਖਦੇ ਹਨ ॥੨੦੮॥
The sins and ailments of all were destroyed, all remained engrossed in the meditation of one Lord.208.
निसि दिन रहै एक लिव लाई ॥२०८॥
LINE 19
ਕਾਛਨਏਕਤਹਾਮਿਲਗਈ॥
ਉਥੇ (ਉਸ ਨੂੰ) ਇਕ ਕਾਛਨ (ਕੱਛ ਦੇਸ ਦੀ ਅਰਾਇਨ) ਮਿਲ ਗਈ
काछन एक तहा मिल गई ॥
LINE 20
ਸੋਆਚੂਕਪੁਕਾਰਤਭਈ॥
ਜੋ 'ਸੌਣ ਵਾਲਾ ਚੁਕ ਗਿਆ' (ਜੋ ਕਿਸਾਨ ਸੌਂ ਗਿਆ,
The sage met a lady-gardener there, who was shouting continuously
सोआ चूक पुकारत भई ॥
LINE 21
ਭਾਵਯਾਹਿਮਨਮਾਹਿਨਿਹਾਰਾ॥
ਉਹ ਦਾ ਖੇਤ ਨਸ਼ਟ ਹੋ ਗਿਆ) ਦਾ ਹੋਕਾ ਦੇ ਰਹੀ ਸੀ।
भाव याहि मन माहि निहारा ॥
LINE 22
ਦਸਵੋਗੁਰੂਤਾਹਿਬੀਚਾਰਾ੨੦੯॥॥
ਇਸ ਭਾਵ ਨੂੰ ਮੁਨੀ ਨੇ ਮਨ ਵਿਚ ਵਿਚਾਰਿਆ ਅਤੇ ਉਸ ਨੂੰ ਦਸਵਾਂ ਗੁਰੂ ਧਾਰਨ ਕੀਤਾ ॥੨੦੯॥
The sage feeling the notion of her shouts in his mind, adopted her the tenth Guru.209.
दसवो गुरू ताहि बीचारा ॥२०९॥
LINE 23
ਜੋਸੋਵੈਸੋਮੂਲੁਗਵਾਵੈ॥
ਜੋ ਸੌਵੇਂਗਾ, (ਉਹ) ਮੂਲ ਨੂੰ ਗੰਵਾ ਲਵੇਗਾ।
जो सोवै सो मूलु गवावै ॥
LINE 24
ਜੋਜਾਗੈਹਰਿਹ੍ਰਿਦੈਬਸਾਵੈ॥
ਜੋ ਜਾਗਦਾ ਰਹੇਗਾ, (ਉਹ) ਹਰਿ ਨੂੰ ਹਿਰਦੇ ਵਿਚ ਵਸਾ ਲਵੇਗਾ।
He, who will serve the Lord, he will destroy the ego, which is the origin of the world
जो जागै हरि ह्रिदै बसावै ॥
LINE 25
ਸਤਿਬੋਲਿਯਾਕੀਹਮਮਾਨੀ॥
ਅਸਾਂ ਇਸ ਦੀ ਬੋਲੀ ਸੱਚੀ ਮਨ ਲਈ ਹੈ।
सति बोलि या की हम मानी ॥
LINE 26
ਜੋਗਧਿਆਨਜਾਗੈਤੇਜਾਨੀ੨੧੦॥॥
ਜੋ ਯੋਗ ਦੇ ਧਿਆਨ ਵਿਚ ਲਗੇ ਹੋਏ ਹਨ, ਉਹੀ ਇਸ (ਗੱਲ) ਨੂੰ ਜਾਣ ਸਕਦੇ ਹਨ ॥੨੧੦॥
Who will actually be awakened from the sleep of maya, he will enshrine the Lord the sleep of maya, he will enshrine the Lord in hi heart the sage accepted the voice of the lady-gardener as true and as the power of kindling the knowledge of Yoga.210.
जोग धिआन जागै ते जानी ॥२१०॥
LINE 27
ਇਤਿਕਾਛਨਗੁਰੂਦਸਵੋਸਮਾਪਤੰ੧੦॥॥
ਇਥੇ 'ਕਾਛਨ' ਦਸਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੧੦॥
End of the description of the adoption of the Lady-Gradener as the Tenth Guru.
इति काछन गुरू दसवो समापतं ॥१०॥
GURBANI.WORLD