ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 880
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਨ੍ਰਿਪਨਾਰੀਵਹੁਦਰਬੁਦੈਅਪਨੀਕਰੀਬਨਾਇ॥
ਰਾਜੇ ਨੇ ਉਸ ਨਾਰੀ ਨੂੰ ਧਨ ਦੇ ਕੇ ਆਪਣਾ ਬਣਾ ਲਿਆ
By giving lot of wealth, Raja had won her over to his side,
न्रिप नारी वहु दरबु दै अपनी करी बनाइ ॥
LINE 03
ਸਭਬ੍ਰਿਤਾਤਲੈਤਵਨਕੋਸਭਕਹਿਯਹੁਮੁਹਿਆਇ੨੪॥॥
(ਅਤੇ ਕਿਹਾ ਕਿ) ਉਸ ਦਾ ਸਾਰਾ ਬ੍ਰਿਤਾਂਤ ਲੈ ਕੇ ਮੈਨੂੰ ਆ ਕੇ ਦਸ ਦੇਈਂ ॥੨੪॥
And asked her to convey him all the Rani’s secrets.(24)
सभ ब्रितात लै तवन को सभ कहियहु मुहि आइ ॥२४॥
GURBANI.WORLD