ਸਵੈਯਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1267
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
सवैया ॥
LINE 02
ਬ੍ਯਾਹਬਦ੍ਯੋਸਿਸਪਾਲਭਏਸੁਈਜੋਰਿਬਰਾਤਬਿਯਾਹਨਆਏ॥
ਮੇਰਾ ਵਿਆਹ ਸ਼ਿਸ਼ੁਪਾਲ ਨਾਲ ਪੱਕਾ ਕੀਤਾ ਗਿਆ ਹੈ। ਉਹ ਬਰਾਤ ਲੈ ਕੇ ਵਿਆਹੁਣ ਲਈ ਆਇਆ ਹੈ।
ब्याह बद्यो सिसपाल भए सुई जोरि बरात बियाहन आए ॥
LINE 03
ਹੌਅਟਕੀਮਧਸੂਦਨਸੌਜਿਨਕੀਛਬਿਹਾਟਕਹੇਰਿਹਿਰਾਏ॥
(ਪਰ) ਮੈਂ ਮਧੁਸੂਦਨ ਉਤੇ ਮੋਹਿਤ ਹਾਂ, ਜਿਸ ਦੀ ਛਬੀ ਨੂੰ ਵੇਖ ਕੇ ਸੋਨਾ ('ਹਾਟਨ') ਵੀ ਲਜਾ ਜਾਂਦਾ ਹੈ।
हौ अटकी मधसूदन सौ जिन की छबि हाटक हेरि हिराए ॥
LINE 04
ਚਾਤ੍ਰਿਕਕੀਜਿਮਿਪ੍ਯਾਸਘਟੇਨਬਿਨਾਘਨਸੇਘਨਸ੍ਯਾਮਸੁਹਾਏ॥
ਜਿਵੇਂ ਚਾਤ੍ਰਿਕ ਦੀ ਪਿਆਸ ਬਦਲ ਤੋਂ ਬਿਨਾ ਨਹੀਂ ਮਿਟਦੀ (ਉਸ ਤਰ੍ਹਾਂ ਮੇਰੀ ਪਿਆਸ ਵੀ) ਘਨ ਸ਼ਿਆਮ ਦੇ ਸੁਸ਼ੋਭਿਤ (ਹੋਣ ਨਾਲ ਤ੍ਰਿਪਤ ਹੁੰਦੀ ਹੈ)।
चात्रिक की जिमि प्यास घटे न बिना घन से घन स्याम सुहाए ॥
LINE 05
ਹਾਰੀਗਿਰੀਨਹਿਰਿਯੋਹਿਯਕੋਦੁਖਹੇਰਿਰਹੀਨਹਹਾਹਰਿਆਏ੧੨॥॥
(ਮੈਂ) ਹਾਰ ਕੇ ਡਿਗ ਪਈ ਹਾਂ, ਪਰ ਹਿਰਦੇ ਦਾ ਦੁਖ ਦੂਰ ਨਹੀਂ ਹੋਇਆ। ਵੇਖ ਰਹੀ ਹਾਂ, ਪਰ ਹਾਇ ਕ੍ਰਿਸ਼ਨ ਨਹੀਂ ਆਏ ॥੧੨॥
हारी गिरी न हिरियो हिय को दुख हेरि रही न हहा हरि आए ॥१२॥
GURBANI.WORLD