ਸੁਕ ਬਾਚ ਰਾਜਾ ਸੋ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 378
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੁਕਬਾਚਰਾਜਾਸੋ॥
ਸੁਕਦੇਵ ਨੇ ਰਾਜੇ ਨੂੰ ਕਿਹਾ:
Speech of Shuka addressed to the king:
सुक बाच राजा सो ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਚਤੁਰਭੁਜਕੋਬਰੁਵਾਹਿਦਯੋਬਰੁਪਾਇਸੁਖੀਰਹੁਤਾਹਿਕਹੇ॥
(ਸ੍ਰੀ ਕ੍ਰਿਸ਼ਨ ਨੇ) ਉਸ (ਧੋਬਣ) ਨੂੰ ਇਸ ਤਰ੍ਹਾਂ ਕਿਹਾ ਕਿ (ਤੂੰ) ਚਤੁਰਭੁਜ ਨੂੰ ਵਰ ਲੈ ਅਤੇ ਵਰ ਪ੍ਰਾਪਤ ਕਰ ਕੇ ਸੁਖੀ ਰਹਿ।
The four-armed Krishna blessed her with the boon of living in happiness
चतुरभुज को बरु वाहि दयो बरु पाइ सुखी रहु ताहि कहे ॥
LINE 04
ਹਰਿਬਾਕਕੇਹੋਵਤਪੈਤਿਨਹੂੰਅਮਰਾਪੁਰਕੇਫਲਹੈਸੁਲਹੇ॥
ਸ੍ਰੀ ਕ੍ਰਿਸ਼ਨ ਦਾ ਬਚਨ ਹੁੰਦਿਆਂ ਹੀ ਉਸ ਨੇ ਅਮਰਾਪੁਰ ਦੇ ਜੋ ਫਲ ਹਨ, ਉਹ ਪ੍ਰਾਪਤ ਕਰ ਲਏ।
With the words of the Lord, the fruit of all the three worlds are obtained,
हरि बाक के होवत पै तिन हूं अमरा पुर के फल है सु लहे ॥
LINE 05
ਬਹੁਦੈਕਰਿਲਜਿਤਹੋਤਬਡੇਇਮਲੋਕਏਨੀਤਿਬਿਖੈਹੈਕਹੇ॥
ਵੱਡੇ ਆਦਮੀ ਬਹੁਤ ਕੁਝ ਦੇ ਕੇ ਵੀ ਲਜਿਤ ਹੁੰਦੇ ਹਨ, ਜਗਤ ਦੀ ਮਰਯਾਦਾ ਵਿਚ ਇਸ ਤਰ੍ਹਾਂ ਕਿਹਾ ਗਿਆ ਹੈ।
But according to tradition, the great man after bestowing something, feels shy on thinking that he had bestowed nothing
बहु दै करि लजित होत बडे इम लोक ए नीति बिखै है कहे ॥
LINE 06
ਹਰਿਜਾਨਿਕਿਮੈਇਹਥੋਰੋਦਯੋਤਿਹਤੇਮੁੰਡੀਆਨਿਹੁਰਾਇਰਹੇ੮੨੪॥॥
ਸ੍ਰੀ ਕ੍ਰਿਸ਼ਨ ਨੇ ਇਹ ਜਾਣ ਕੇ ਕਿ ਮੈਂ ਇਸ ਨੂੰ ਥੋੜਾ ਜਿੰਨਾ ਹੀ ਦਿੱਤਾ ਹੈ, ਉਸੇ ਕਰ ਕੇ ਸਿਰ ਨੂੰ ਨਿਵਾ ਰਹੇ ਹਨ ॥੮੨੪॥
Krishna also knowing this that he had bestowed less, repented by nodding his head.824. End of the description of ‘the killing of the washerman and granting of boon to his wife’ in Bachittar Natak.
हरि जानि कि मै इह थोरो दयो तिह ते मुंडीआ निहुराइ रहे ॥८२४॥
GURBANI.WORLD