ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 421
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਜਾਦਵਭਾਜਿਗਏਸਿਗਰੇਤੁਮਬੋਲਤਹੋਅਹੰਕਾਰਨਿਜਿਉ॥
ਸਾਰੇ ਯਾਦਵ (ਸੂਰਮੇ) ਭਜ ਗਏ ਹਨ, (ਬਸ ਕੇਵਲ ਤੂੰ) ਹੰਕਾਰੀਆਂ ਵਾਂਗ ਬੋਲ ਰਿਹਾ ਹੈਂ।
“All the Yadavas have run away and you are still talking like an egoist
जादव भाजि गए सिगरे तुम बोलत हो अहंकारनि जिउ ॥
LINE 03
ਅਬਆਜਹਨੋਅਰਿਕੋਰਨਮੈਕਸਭਾਖਤਹੋਮਤਵਾਰਿਨਜਿਉ॥
'ਅਜ ਵੈਰੀ ਨੂੰ ਰਣ ਵਿਚ ਮਾਰ ਦਿਆਂਗਾ', ਹੁਣ (ਤੂੰ) ਮਤਵਾਲਿਆਂ ਵਾਂਗ ਕਿਸ ਲਈ (ਇਹ) ਕਹਿ ਰਿਹਾ ਹੈ।
What are you talking like the intoxicated persons?
अब आज हनो अरि को रन मै कस भाखत हो मतवारिन जिउ ॥
LINE 04
ਤਿਹਕੋਬਡਵਾਨਲਕੇਪਰਸੇਜਰਜੈਹੋਤਬੈਤ੍ਰਿਨਭਾਰਨਜਿਉ॥
ਉਸ ਜੰਗਲ ਦੀ ਅੱਗ ਨੂੰ ਛੋਹਣ ਨਾਲ ਤੁਰਤ ਕੱਖਾਂ ਦੀ ਪੰਡ ਵਾਂਗ ਸੜ ਜਾਓਗੇ।
तिह को बडवानल के परसे जर जैहो तबै त्रिन भारन जिउ ॥
LINE 05
ਜਦੁਬੀਰਕਹਿਯੋਵਹੁਕੇਹਰਿਹੈਤਿਹਤੇਭਜਿਹੋਬਲਿਬਾਰੁਨਜਿਉ੧੨੪੩॥॥
ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਉਹ ਤਾਂ ਸ਼ੇਰ ਹੈ, ਤੁਸੀਂ ਉਸ ਤੋਂ ਬਲਵਾਨ ਹਾਥੀ ਵਾਂਗ ਭਜ ਜਾਓਗੇ ॥੧੨੪੩॥
“That you would kill Amit Singh today, you will burn like a straw before his fire,” Krishna said, “He is a lion and you will run before him like the children.”1243.
जदुबीर कहियो वहु केहरि है तिह ते भजि हो बलि बारुन जिउ ॥१२४३॥
GURBANI.WORLD