LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸੁਨੋਰਾਇਇਕਕਥਾਪ੍ਰਕਾਸੋ॥
(ਮੰਤ੍ਰੀ ਨੇ ਕਿਹਾ-) ਹੇ ਰਾਜਨ! ਸੁਣੋ, ਮੈਂ ਇਕ ਕਥਾ ਪ੍ਰਗਟ ਕਰਦਾ ਹਾਂ
सुनो राइ इक कथा प्रकासो ॥
LINE 03
ਤੁਮਰੇਚਿਤਕੇਭ੍ਰਮਹਿਬਿਨਾਸੋ॥
(ਜਿਸ ਨਾਲ) ਤੁਹਾਡੇ ਚਿਤ ਦਾ ਭਰਮ ਖ਼ਤਮ ਕਰਦਾ ਹਾਂ।
My Raja, to eliminate false doubts from your mind, I would relate a story.
तुमरे चित के भ्रमहि बिनासो ॥
LINE 04
ਗੈਂਡੇਖਾਡੋਗਰਤਹਰਹੈ॥
ਉਥੇ ਇਕ ਗੈਂਡੇ ਖਾਂ (ਨਾਂ ਦਾ) ਡੋਗਰ ਰਹਿੰਦਾ ਸੀ।
गैंडे खा डोगर तह रहै ॥
LINE 05
ਫਤੇਮਤੀਤਿਹਤ੍ਰਿਯਜਗਕਹੈ੧॥॥
ਉਸ ਦੀ ਇਸਤਰੀ ਨੂੰ ਲੋਕੀਂ ਫਤੇ ਮਤੀ ਕਹਿੰਦੇ ਸਨ ॥੧॥
There was one Gainde Khan Dogar, whose wife was known as Fateh Mati in the world.(1)
फते मती तिह त्रिय जग कहै ॥१॥
LINE 06
ਤਾਕੇਮਹਿਖਧਾਮਧਨਭਾਰੀ॥
ਉਸ ਪਾਸ ਮੱਝਾਂ (ਦੇ ਰੂਪ ਵਿਚ) ਬਹੁਤ ਧਨ ਸੀ।
There was one Gainde Khan Dogar, whose wife was known as Fateh Mati in the world.(1)
ता के महिख धाम धन भारी ॥
LINE 07
ਤਿਨਕੀਕਰਤਿਅਧਿਕਰਖਵਾਰੀ॥
ਉਸ ਦੀ ਉਹ ਬਹੁਤ ਰਖਵਾਲੀ ਕਰਦਾ ਸੀ।
He was deemed to be very wealthy in view of his great number of buffaloes, whom he looked after very diligently.
तिन की करति अधिक रखवारी ॥
LINE 08
ਚਰਵਾਰੇਬਹੁਤਿਨੈਚਰਾਵਹਿ॥
ਉਨ੍ਹਾਂ ਨੂੰ ਬਹੁਤ ਚਰਵਾਹੇ ਚਰਾਉਂਦੇ ਸਨ
He was deemed to be very wealthy in view of his great number of buffaloes, whom he looked after very diligently.
चरवारे बहु तिनै चरावहि ॥
LINE 09
ਸਾਝਪਰੈਘਰਕੋਲੈਆਵਹਿ੨॥॥
ਅਤੇ ਸ਼ਾਮ ਪੈਣ ਤੇ ਘਰ ਲੈ ਆਉਂਦੇ ਸਨ ॥੨॥
He kept a few herdsman who used to bring the herd back in the evening.(2)
साझ परै घर को लै आवहि ॥२॥
LINE 10
ਇਕਚਰਵਾਹਾਸੌਤ੍ਰਿਯਅਟਕੀ॥
ਇਕ ਚਰਵਾਹੇ ਨਾਲ ਉਹ ਇਸਤਰੀ ਫਸ ਗਈ
He kept a few herdsman who used to bring the herd back in the evening.(2)
इक चरवाहा सौ त्रिय अटकी ॥
LINE 11
ਭੂਲਿਗਈਸਭਹੀਸੁਧਿਘਟਕੀ॥
ਅਤੇ ਆਪਣੇ ਸ਼ਰੀਰ (ਅਥਵਾ ਘਰ) ਦੀ ਸਾਰੀ ਸੁਧ ਬੁਧ ਭੁਲ ਗਈ।
The woman fell in love with one herdsman and lost all her senses.
भूलि गई सभ ही सुधि घटकी ॥
LINE 12
ਨਿਤਿਪ੍ਰਤਿਤਾਸੌਭੋਗਕਮਾਵੈ॥
ਉਹ ਉਸ ਨਾਲ ਹਰ ਰੋਜ਼ ਭੋਗ ਕਰਦੀ
नितिप्रति ता सौ भोग कमावै ॥
LINE 13
ਨਦੀਪੈਰਿਬਹੁਰੋਘਰਆਵੈ੩॥॥
ਅਤੇ ਨਦੀ ਤਰ ਕੇ ਫਿਰ ਘਰ ਆ ਜਾਂਦੀ ॥੩॥
She would go across the stream everyday and come back after making love.(3)
नदी पैरि बहुरो घर आवै ॥३॥
LINE 14
ਡੋਗਰਸੋਧਏਕਦਿਨਲਹਿਯੋ॥
ਡੋਗਰ ਨੂੰ ਇਕ ਦਿਨ ਇਸ ਦੀ ਖ਼ਬਰ ਲਗ ਗਈ
She would go across the stream everyday and come back after making love.(3)
डोगर सोध एक दिन लहियो ॥
LINE 15
ਤੁਰਤੁਤ੍ਰਿਯਾਕੋਪਾਛੋਗਹਿਯੋ॥
ਅਤੇ ਤੁਰਤ ਇਸਤਰੀ ਦਾ ਪਿਛਾ ਕੀਤਾ।
One day Dogar got the wind of this and instantly followed her.
तुरतु त्रिया को पाछो गहियो ॥
LINE 16
ਕੇਲਕਰਤਨਿਰਖੇਤਹਜਾਈ॥
ਜਾ ਕੇ ਉਸ ਨੂੰ ਕਾਮ-ਕ੍ਰੀੜਾ ਕਰਦਿਆਂ ਵੇਖਿਆ
केल करत निरखे तह जाई ॥
LINE 17
ਬੈਠਰਹਾਜਿਯਕੋਪਬਢਾਈ੪॥॥
ਅਤੇ ਮਨ ਵਿਚ ਕ੍ਰੋਧ ਕਰ ਕੇ ਬੈਠ ਗਿਆ ॥੪॥
When he saw her revelling in sex-play, he flew into a rage.(4)
बैठ रहा जिय कोप बढाई ॥४॥
LINE 18
ਕਰਿਕਰਿਕੇਲਿਸੋਇਤੇਗਏ॥
ਰਤੀ-ਕ੍ਰੀੜਾ ਕਰ ਕੇ ਉਹ ਸੌਂ ਗਏ
करि करि केलि सोइ ते गए ॥
LINE 19
ਬੇਸੰਭਾਰਨਿਜੁਤਨਤੇਭਏ॥
ਅਤੇ ਸ਼ਰੀਰ ਵਜੋਂ ਬੇਸੁਰਤ ਹੋ ਗਏ।
Luxuriating so excitingly they fell into sleep and became unaware of environs.
बेसंभार निजु तन ते भए ॥
LINE 20
ਸੋਵਤਦੁਹੂੰਅਨਨਾਥਨਿਹਾਰਿਯੋ॥
(ਉਨ੍ਹਾਂ) ਦੋਹਾਂ ਨੂੰ ਪਤੀ ਨੇ ਸੁਤਿਆਂ ਵੇਖਿਆ
Luxuriating so excitingly they fell into sleep and became unaware of environs.
सोवत दुहूंअन नाथ निहारियो ॥
LINE 21
ਕਾਢਿਕ੍ਰਿਪਾਨਮਾਰਹੀਡਾਰਿਯੋ੫॥॥
ਅਤੇ ਕ੍ਰਿਪਾਨ ਕਢ ਕੇ (ਚਰਵਾਹੇ ਨੂੰ) ਮਾਰ ਦਿੱਤਾ ॥੫॥
When he saw them sleeping together, he took out a sword and killed him.(5)
काढि क्रिपान मार ही डारियो ॥५॥
GURBANI.WORLD