ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਲਗੇਬ੍ਰਿਨਨਕੇਘਾਇਲਭਏ॥
ਉਹ ਜ਼ਖ਼ਮਾਂ ਦੇ ਲਗਣ ਨਾਲ ਘਾਇਲ ਹੋ ਗਏ
लगे ब्रिनन के घाइल भए ॥
LINE 03
ਅਤਿਲਰਿਅਧਿਕਸ੍ਰਮਤਹ੍ਵੈਗਏ॥
ਅਤੇ ਬਹੁਤ ਅਧਿਕ ਲੜਾਈ ਕਰ ਕੇ ਥਕ ਗਏ।
अति लरि अधिक स्रमत ह्वै गए ॥
LINE 04
ਆਹਵਬਿਖੈਗਿਰੇਬਿਸੰਭਾਰੀ॥
(ਦੋਵੇਂ) ਯੁੱਧ-ਭੂਮੀ ਵਿਚ ਬੇਸੁਧ ਹੋ ਕੇ ਡਿਗ ਪਏ,
आहव बिखै गिरे बिसंभारी ॥
LINE 05
ਕਰਤੇਕਿਨਹੂੰਕ੍ਰਿਪਾਨਨਡਾਰੀ੯੩॥॥
ਪਰ ਹੱਥ ਵਿਚੋਂ ਕਿਸੇ ਨੇ ਵੀ ਕ੍ਰਿਪਾਨ ਨਾ ਛਡੀ ॥੯੩॥
कर ते किनहूं क्रिपान न डारी ॥९३॥
GURBANI.WORLD