ਨਰਾਜ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 180
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਰਾਜਛੰਦ॥
ਨਰਾਜ ਛੰਦ:
नराज छंद ॥
LINE 02
ਜਿਤੇਕੁਸੂਰਧਾਈਯੰ॥
ਜਿਤਨੇ ਵੀ ਸੂਰਮੇ ਧਾਵਾ ਕਰ ਕੇ ਆਏ ਸਨ,
जिते कु सूर धाईयं ॥
LINE 03
ਤਿਤੇਕੁਰੁਦ੍ਰਘਾਈਯੰ॥
ਉਤਨੇ ਹੀ ਸ਼ਿਵ ਨੇ ਮਾਰ ਦਿੱਤੇ।
तितेकु रुद्र घाईयं ॥
LINE 04
ਜਿਤੇਕੁਅਉਰਧਾਵਹੀ॥
ਜਿਤਨੇ ਹੋਰ ਧਾਵਾ ਕਰਨਗੇ,
जिते कु अउर धावही ॥
LINE 05
ਤਿਤਿਯੋਮਹੇਸਘਾਵਹੀ੨੧॥॥
ਉਤਨਿਆਂ ਨੂੰ ਹੀ ਸ਼ਿਵ ਮਾਰ ਦੇਵੇਗਾ ॥੨੧॥
All the warriors who go in front of him, Rudra destroys them all, those who will advance, will also be destroyed by Shiva.21.
तितियो महेस घावही ॥२१॥
LINE 06
ਕਬੰਧਅੰਧਉਠਹੀ॥
ਧੜ ਅੰਨ੍ਹੇ ਵਾਹ ਉਠ ਕੇ (ਭਜ ਰਹੇ ਸਨ)।
कबंध अंध उठही ॥
LINE 07
ਬਸੇਖਬਾਣਬੁਠਹੀ॥
ਵਿਸ਼ੇਸ਼ ਬਾਣ-ਬਰਖਾ ਹੋ ਰਹੀ ਸੀ।
The blind (headless) trunks are rising in the battlefield and casting special showers of arrows.
बसेख बाण बुठही ॥
LINE 08
ਪਿਨਾਕਪਾਣਿਤੇਹਣੇ॥
ਅਨੰਤ ਬਣੇ ਫਿਰਦੇ ਸੂਰਮੇ
पिनाक पाणि ते हणे ॥
LINE 09
ਅਨੰਤਸੂਰਮਾਬਣੇ੨੨॥॥
ਸ਼ਿਵ ਹੱਥੋਂ ਮਾਰੇ ਗਏ ॥੨੨॥
Innumerable warriors, shooting arrows from their bows are exhibiting proof of their bravery.22.
अनंत सूरमा बणे ॥२२॥
GURBANI.WORLD