ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 873
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਬਾਲਸੂਰਮਾਮਾਰੇਕੋਪਬਢਾਇਕੈ॥
ਰਾਜ ਕੁਮਾਰੀ ਨੇ ਕ੍ਰੋਧਿਤ ਹੋ ਕੇ ਸੂਰਮਿਆਂ ਨੂੰ ਮਾਰ ਦਿੱਤਾ।
बाल सूरमा मारे कोप बढाइ कै ॥
LINE 03
ਜੋਚਿਤੁਚਹੈਸੰਘਾਰੇਰਥਹਿਧਵਾਇਕੈ॥
ਜਿਸ ਨੂੰ ਵੀ ਮਾਰਨਾ ਚਾਹਿਆ, ਰਥ ਭਜਾ ਕੇ ਮਾਰ ਦਿੱਤਾ।
जो चितु चहै संघारे रथहि धवाइ कै ॥
LINE 04
ਪੈਦਲਅਮਿਤਬਿਦਾਰੇਅਤਿਚਿਤਕੋਪਕਰਿ॥
ਮਨ ਵਿਚ ਬਹੁਤ ਕ੍ਰੋਧ ਕਰ ਕੇ ਅਣਗਿਣਤ ਪੈਦਲ ਮਾਰ ਦਿੱਤੇ।
पैदल अमित बिदारे अति चित कोप करि ॥
LINE 05
ਹੋਰਥੀਗਜੀਹਨਿਡਾਰੇਸਸਤ੍ਰਅਨਿਕਪ੍ਰਹਰਿ੫੩॥॥
ਸ਼ਸਤ੍ਰਾਂ ਦੇ ਅਨੇਕ ਪ੍ਰਹਾਰ ਕਰ ਕੇ ਰਥਾਂ ਅਤੇ ਹਾਥੀਆਂ ਵਾਲਿਆਂ ਨੂੰ ਮਾਰ ਦਿੱਤਾ ॥੫੩॥
हो रथी गजी हनि डारे ससत्र अनिक प्रहरि ॥५३॥
GURBANI.WORLD