ਪਉੜੀ ੨੮
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨੮
पउड़ी २८
LINE 02
ਸੀਗਾਰੂਜੈਤਾਭਲਾਸੂਰਬੀਰਮਨਿਪਰਉਪਕਾਰਾ।
ਜੈਤਾ ਭੱਲਾ ਤੇ ਸੀਗਾਰੂ ਸੂਰਬੀਰ ਤੇ ਬੜੇ ਮਨ ਦੇ ਉਪਕਾਰੀ (ਸਿੱਖ ਸੇ)।
Sigaru and Jaita are nice brave and of the altruistic bent of mind.
सीगारू जैता भला सूरबीर मनि परउपकारा ।
LINE 03
ਜੈਤਾਨੰਦਾਜਾਣੀਐਪੁਰਖਪਿਰਾਗਾਸਬਦਿਅਧਾਰਾ।
ਜੈਤਾ ਨੰਦਾ, ਪਿਰਾਗਾ ਸ਼ਬਦ ਦੇ ਆਸਰੇ (ਰਹਿਣ ਵਾਲੇ) ਚੰਗੇ ਪੁਰਖ ਸੇ
Bhai Jaita, Nanda and Piraga have accepted Word as the basis of all.
जैता नंदा जाणीऐ पुरख पिरागा सबदि अधारा ।
LINE 04
ਤਿਲਕੁਤਿਲੋਕਾਪਾਠਕਾਸਾਧੁਸੰਗਤਿਸੇਵਾਹਿਤਕਾਰਾ।
ਭਾਈ ਤਿਲੋਕਾ ਸ਼ਿਰੋਮਣ ਪਾਠਕ ਸੀ, ਸੰਗਤਾਂ ਨੂੰ (ਪਾਠ ਸੁਣਾਉਂਦਾ ਤੇ) ਸੇਵਾ ਕਰਦਾ ਸੀ।
Tiloka Pathak is the glorious mark that considers holy congregation and its service as the benevolent.
तिलकु तिलोका पाठका साधु संगति सेवा हितकारा ।
LINE 05
ਤੋਤਾਮਹਤਾਮਹਾਂਪੁਰਖੁਗੁਰਮੁਖਿਸੁਖਫਲਸਬਦੁਪਿਆਰਾ।
ਮਹਿਤਾ ਤੋਤਾ ਮਹਾਂਪੁਰਖ ਹੋ ਗਿਆ (ਉਹ) ਗੁਰਮੁਖ ਸੀ ਤੇ ਸ਼ਬਦ ਦਾ ਸੁਖ ਫਲ ਦਾ ਪਿਆਰਾ ਸੀ।
Tota Mehata is a great man and like Gurmukhs loves the delightful fruit of the Word.
तोता महता महां पुरखु गुरमुखि सुख फल सबदु पिआरा ।
LINE 06
ਜੜੀਆਸਾਈਂਦਾਸੁਹੈਸਭਕੁਲੁਹੀਰੇਲਾਲਅਪਾਰਾ।
ਸਾਈਂਦਾਸ ਜੜੀਆ ਸਾਰੀ ਕੁਲ ਅਪਾਰ ਹੀਰੇ ਲਾਲਾਂ (ਵਾਂਙੂ ਅਮੋਲਕ) ਸਨ।
The whole of the family of Bhai Sain Das is like invaluable diamonds and jewels.
जड़ीआ साईंदासु है सभ कुलु हीरे लाल अपारा ।
LINE 07
ਮਲਕੁਪੈੜਾਹੈਕੋਹਲੀਦਰਗਹੁਭੰਡਾਰੀਅਤਿਭਾਰਾ।
ਮਲਕ ਪੈੜਾ ਕੋਹਲੀ ਦਰਗਾਹ ਦਾ ਵਡਾ ਭਾਰੀ ਭੰਡਾਰੀ ਹੈ।
Noble Paira, the Kohali is the store keeper of the court of the Guru.
मलकु पैड़ा है कोहली दरगहु भंडारी अति भारा ।
LINE 08
ਮੀਆਂਜਮਾਲੁਨਿਹਾਲੁਹੈਭਗਤੂਭਗਤਕਮਾਵੈਕਾਰਾ।
ਮੀਆਂ ਜਮਾਲ ਨਿਹਾਲ ਹੋ ਗਿਆ, ਭਗਤੂ ਭਗਤੀ ਦੀ ਕਾਰ ਕਮਾਉਂਦਾ ਸੀ।
Mian Jamal has become glad and Bhagatu is busy in devotion.
मीआं जमालु निहालु है भगतू भगत कमावै कारा ।
LINE 09
ਪੂਰਾਗੁਰਪੂਰਾਵਰਤਾਰਾ੨੮।।
The behaviour of the perfect Guru with the Sikhs is the perfect one.
पूरा गुर पूरा वरतारा ।२८।
GURBANI.WORLD