ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1139
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਰਾਵਨਤਾਕੋਹੇਰਈਤ੍ਰਿਯਮਨਮੈਲਲਚਾਇ॥
ਰਾਜਾ ਉਸ ਵਲ ਵੇਖਦਾ ਨਹੀਂ ਸੀ ਅਤੇ ਇਸਤਰੀ (ਉਸ ਲਈ) ਮਨ ਵਿਚ ਲਲਚਾਂਦੀ ਸੀ।
राव न ता को हेरई त्रिय मन मै ललचाइ ॥
LINE 03
ਜਤਨਕਾਕਰੌਜੋਮੁਝੈਨ੍ਰਿਪਮਨਭਜੈਬਨਾਇ੫॥॥
(ਉਹ ਸੋਚਦੀ ਕਿ) ਕਿਹੜਾ ਯਤਨ ਕਰਾਂ ਜਿਸ ਕਰ ਕੇ ਰਾਜਾ ਮਨੋ ਮੇਰੇ ਨਾਲ ਰਮਣ ਕਰੇ ॥੫॥
जतन का करौ जो मुझै न्रिप मन भजै बनाइ ॥५॥
GURBANI.WORLD