ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਦੇਖਿਜੁਧਿਸਟਰਿਓਰਿਪ੍ਰਭੁਅਪਨੋਭਗਤਿਬਿਚਾਰਿ॥
ਯੁਧਿਸ਼ਟਰ ਵਲ ਵੇਖ ਕੇ ਅਤੇ (ਉਸ ਨੂੰ) ਆਪਣਾ ਭਗਤ ਵਿਚਾਰ ਕੇ
देखि जुधिसटरि ओरि प्रभु अपनो भगति बिचारि ॥
LINE 03
ਤਿਹਨ੍ਰਿਪਕੋਪਉਰਖਸੁਜਸੁਮੁਖਸੋਕਹਿਯੋਸੁਧਾਰਿ੧੫੯੬॥॥
(ਕ੍ਰਿਸ਼ਨ ਨੇ) ਉਸ ਰਾਜਾ (ਖੜਗ ਸਿੰਘ) ਦੀ ਬਹਾਦਰੀ ਦਾ ਯਸ਼ ਚੰਗੀ ਤਰ੍ਹਾਂ ਆਪਣੇ ਮੂੰਹੋਂ ਕਿਹਾ ਹੈ ॥੧੫੯੬॥
Seeing towards Yudhishtar and considering him as his devotee, Krishna told him in a nice manner about the bravery of the king.1596.
तिह न्रिप को पउरख सुजसु मुख सो कहियो सुधारि ॥१५९६॥
GURBANI.WORLD