ਮਃ ੪ ॥

ਰਾਗੁ ਕਾਨੜਾ ਗੁਰੂ ਰਾਮਦਾਸ ਜੀ ਅੰਗ 1317
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ
Fourth Mahalaa:
मः ४ ॥
LINE 02
ਹਰਿਪ੍ਰਭੁਸਜਣੁਲੋੜਿਲਹੁਭਾਗਿਵਸੈਵਡਭਾਗਿ
(ਗੁਰੂ ਦੀ ਸਰਨ ਪੈ ਕੇ) ਮਿੱਤਰ ਪ੍ਰਭੂ ਨੂੰ ਲੱਭ ਲੈ, (ਉਹ ਮਿੱਤਰ-ਪ੍ਰਭੂ) ਕਿਸਮਤ ਨਾਲ ਵੱਡੀ ਕਿਸਮਤ ਨਾਲ (ਹਿਰਦੇ ਵਿਚ ਆ) ਵੱਸਦਾ ਹੈ।
Seek the Lord God, your Best Friend; by great good fortune, He comes to dwell with the very fortunate ones.
हरि प्रभु सजणु लोड़ि लहु भागि वसै वडभागि ॥
LINE 03
ਗੁਰਿਪੂਰੈਦੇਖਾਲਿਆਨਾਨਕਹਰਿਲਿਵਲਾਗਿ॥॥
ਹੇ ਨਾਨਕ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਉਸ ਦਾ) ਦਰਸਨ ਕਰਾ ਦਿੱਤਾ, ਉਸ ਦੀ ਸੁਰਤ (ਹਰ ਵੇਲੇ) ਹਰੀ-ਪ੍ਰਭੂ ਵਿਚ ਲੱਗੀ ਰਹਿੰਦੀ ਹੈ ॥੨॥
Through the Perfect Guru, He is revealed, O Nanak, and one is lovingly attuned to the Lord. ||2||
गुरि पूरै देखालिआ नानक हरि लिव लागि ॥२॥
GURBANI.WORLD