ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1108
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਏਕਰਾਵਕੋਭ੍ਰਿਤਅਧਿਕਸੁੰਦਰਹੁਤੋ॥
ਰਾਜੇ ਦਾ ਇਕ ਨੌਕਰ ਬਹੁਤ ਹੀ ਸੁੰਦਰ ਸੀ।
एक राव को भ्रित अधिक सुंदर हुतो ॥
LINE 03
ਇਕਦਿਨਤਾਹਿਬਿਲੋਕਗਈਰਾਨੀਸੁਤੋ॥
ਇਕ ਦਿਨ ਰਾਣੀ ਨੇ ਉਸ ਨੂੰ ਸੁਤਿਆਂ ਹੋਇਆਂ ਵੇਖ ਲਿਆ।
इक दिन ताहि बिलोक गई रानी सुतो ॥
LINE 04
ਤਾਦਿਨਤੇਸੁਕੁਮਾਰਰਹੀਉਰਝਾਇਕੈ॥
ਉਸ ਦਿਨ ਤੋਂ ਉਸ ਕੁਮਾਰ ਦੀ ਸੁੰਦਰਤਾ ਵਿਚ ਅਟਕ ਗਈ।
ता दिन ते सु कुमार रही उरझाइ कै ॥
LINE 05
ਹੋਕ੍ਰੋਰਿਜਤਨਕਰਿਤਾਕੌਲਿਯੋਬੁਲਾਇਕੈ੩॥॥
ਅਨੇਕ ਪ੍ਰਕਾਰ ਦੇ ਯਤਨ ਕਰ ਕੇ ਉਸ ਨੂੰ ਬੁਲਾ ਲਿਆ ॥੩॥
हो क्रोरि जतन करि ता कौ लियो बुलाइ कै ॥३॥
LINE 06
ਜਬੈਕੁਅਰਿਤਿਨਲਖ੍ਯੋਸਜਨਘਰਆਇਯੋ॥
ਜਦ ਕੁਮਾਰੀ ਨੇ ਵੇਖਿਆ ਕਿ ਸੱਜਨ ਘਰ ਆ ਗਿਆ ਹੈ
जबै कुअरि तिन लख्यो सजन घर आइयो ॥
LINE 07
ਚੰਚਲਕੁਅਰਿਬਚਨਇਹਭਾਤਿਸੁਨਾਇਯੋ॥
(ਤਦ) ਉਸ ਚੰਚਲ ਕੁਮਾਰੀ ਨੇ ਇਸ ਤਰ੍ਹਾਂ ਬਚਨ ਸੁਣਾਏ
चंचल कुअरि बचन इह भाति सुनाइयो ॥
LINE 08
ਕਾਮਭੋਗਮੁਹਿਸਾਥਕਰੋਤੁਮਆਇਕਰਿ॥
ਕਿ ਤੁਸੀਂ ਆ ਕੇ ਮੇਰੇ ਨਾਲ ਕੇਲ ਕਰੋ
काम भोग मुहि साथ करो तुम आइ करि ॥
LINE 09
ਹੋਚਿਤਕੋਸਭਹੀਦੀਜੈਸੋਕਮਿਟਾਇਕਰ੪॥॥
ਅਤੇ ਚਿਤ ਦੇ ਸਾਰੇ ਦੁਖ ਮਿਟਾ ਦਿਓ ॥੪॥
हो चित को सभ ही दीजै सोक मिटाइ कर ॥४॥
GURBANI.WORLD