ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 414
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਸਾਤਕਿਕਾਟਿਦਯੋਤਿਨਕੋਰਥਕਾਨ੍ਰਹਤਬੈਹਯਕਾਟਿਕੈਡਾਰਿਯੋ॥
ਸਾਤਕ ਨੇ ਉਸ ਦੇ ਰਥ ਨੂੰ ਕਟ ਦਿੱਤਾ ਅਤੇ ਕ੍ਰਿਸ਼ਨ ਨੇ ਘੋੜਿਆਂ ਨੂੰ ਕਟ ਸੁਟਿਆ।
Satyak shattered his chariot and Krishna also began killing violently
सातकि काटि दयो तिन को रथ कान्रह तबै हय काटि कै डारियो ॥
LINE 03
ਸੂਤਕੋਸੀਸਕਟਿਯੋਮੁਸਲੀਬਰਮਾਕ੍ਰਿਤਅੰਗਪ੍ਰਤੰਗਪ੍ਰਹਾਰਿਯੋ॥
ਬਲਰਾਮ ਨੇ ਰਥਵਾਨ ਦੇ ਸਿਰ ਨੂੰ ਵਢ ਦਿੱਤਾ ਅਤੇ ਬਰਮਾਕ੍ਰਿਤ ਨੇ (ਅਣਗ ਸਿੰਘ) ਦੇ ਅੰਗ ਪ੍ਰਤਿਅੰਗ ਤੋੜ ਸੁਟੇ।
Balram chopped the head of his charioteer and struck blows on the limbs protected by armour
सूत को सीस कटियो मुसली बरमाक्रित अंग प्रतंग प्रहारियो ॥
LINE 04
ਬਾਨਅਕ੍ਰੂਰਹਨ੍ਯੋਉਰਮੈਤਿਹਜੋਰਲਗਿਯੋਨਹਿਨੈਕੁਸੰਭਾਰਿਯੋ॥
ਅਕਰੂਰ ਨੇ ਉਸ ਦੀ ਛਾਤੀ ਵਿਚ ਜ਼ੋਰ ਨਾਲ ਬਾਣ ਮਾਰਿਆ, (ਬਾਣ ਉਸ ਨੂੰ) ਲਗਿਆ ਅਤੇ ਉਹ ਬਿਲਕੁਲ ਸੰਭਲ ਨਾ ਸਕਿਆ।
The arrow of Akrur hit him so fiercely that he could not control himself
बान अक्रूर हन्यो उर मै तिह जोर लगियो नहि नैकु संभारियो ॥
LINE 05
ਮੂਰਛਹ੍ਵੈਰਨਭੂਮਿਗਿਰਿਯੋਅਸਿਲੈਕਰਿਊਧਵਸੀਸਉਤਾਰਿਯੋ੧੧੬੮॥॥
ਮੂਰਛਿਤ ਹੋ ਕੇ ਰਣਭੂਮੀ ਵਿਚ ਡਿਗ ਪਿਆ ਅਤੇ ਤਲਵਾਰ ਲੈ ਕੇ ਊਧਵ ਨੇ ਸਿਰ ਉਤਾਰ ਦਿੱਤਾ ॥੧੧੬੮॥
He fell unconscious in the battlefield and Udhava chopped his head with his sword.1168.
मूरछ ह्वै रनभूमि गिरियो असि लै करि ऊधव सीस उतारियो ॥११६८॥
GURBANI.WORLD